ਪੱਛਮੀ ਪਹਿਰਾਵੇ ’ਤੇ ਐਸਜੀਪੀਸੀ ਦੀ ਸਖ਼ਤੀ, ਕਰਮਚਾਰੀਆਂ ਨੂੰ ਲਾਇਆ ਜੁਰਮਾਨਾ
ਅੰਮ੍ਰਿਤਸਰ, 25 ਫਰਵਰੀ : ਐਸਜੀਪੀਸੀ ਦੀ ਇਕ ਮੀਟਿੰਗ ਵਿਚ ਕੁੱਝ ਕਰਮਚਾਰੀਆਂ ਵਲੋ ਪੱਛਮੀ ਪਹਿਰਾਵਾ ਪਹਿਨ ਕੇ ਆਉਣ ਕਾਰਨ ਹਰਜਿੰਦਰ ਸਿੰਘ ਥਾਮੀ ਵਲੋ ਇਕ ਹੁਕਮ ਜਾਰੀ ਕਰਦਿਆਂ ਇਨਾ ਕਰਮਚਾਰੀਆਂ ਨੂੰ 2100-2100 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਹਾਲ ਹੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਕੁਝ ਕਰਮਚਾਰੀ ਸੂਟ-ਬੂਟ, ਕੋਟ-ਪੈਂਟ ਅਤੇ ਜੀਨਸ ਵਰਗੇ ਪੱਛਮੀ ਲਿਬਾਸ […]
ਪੱਛਮੀ ਪਹਿਰਾਵੇ ’ਤੇ ਐਸਜੀਪੀਸੀ ਦੀ ਸਖ਼ਤੀ, ਕਰਮਚਾਰੀਆਂ ਨੂੰ ਲਾਇਆ ਜੁਰਮਾਨਾ Read More »









