ਟੀਵੀ ਸੀਰੀਅਲ ਐਕਟਰ ਰੋਸ਼ਨ ਸਿੰਘ ਸੋਢੀ ਪੁੱਜੇ ਸਹੀ ਸਲਾਮਤ ਘਰ
ਟੀਵੀ ਸੀਰੀਅਲ ਐਕਟਰ ਰੋਸ਼ਨ ਸਿੰਘ ਸੋਢੀ ਪੁੱਜੇ ਸਹੀ ਸਲਾਮਤ ਘਰ ਦਿੱਲੀ, 18 ਮਈ ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਲਾਪਤਾ ਅਦਾਕਾਰ ਗੁਰਚਰਨ ਸਿੰਘ 24 ਦਿਨਾਂ ਬਾਅਦ ਆਪਣੇ ਘਰ ਪਰਤ ਆਏ। ਪੁਲੀਸ ਮੁਤਾਬਕ ਵੁਹ ਅਧਿਆਤਮਿਕ ਯਾਤਰਾ ‘ਤੇ ਗਏ ਅਤੇ ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਕਈ ਗੁਰਦੁਆਰਿਆਂ […]
ਟੀਵੀ ਸੀਰੀਅਲ ਐਕਟਰ ਰੋਸ਼ਨ ਸਿੰਘ ਸੋਢੀ ਪੁੱਜੇ ਸਹੀ ਸਲਾਮਤ ਘਰ Read More »








