ਮਾਰਸ਼ਲ ਲਾਅ ਮਾਮਲਾ : ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਵੱਡਾ ਝਟਕਾ, ਹੋਈ ਜੇਲ
ਦਿੱਲੀ, 16 ਜਨਵਰੀ : ਦੱਖਣੀ ਕੋਰੀਆ ਵਿੱਚ ਮਾਰਸ਼ਲ ਲਾਅ ਨਾਲ ਜੁੜੇ ਵਿਵਾਦੀ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਜੇਲ ਦੀ ਸਜਾ ਸੁਣਾਈ ਹੈ। ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਸਾਲ 2024 ਦੇ ਅਖੀਰ ਵਿੱਚ ਜਾਰੀ ਕੀਤੇ ਗਏ ਮਾਰਸ਼ਲ ਲਾਅ ਸੰਬੰਧੀ ਫ਼ਰਮਾਨ ਅਤੇ ਉਸ ਨਾਲ ਜੁੜੇ ਹੋਰ ਦੋਸ਼ਾਂ ਨਾਲ ਸਬੰਧਤ […]
ਮਾਰਸ਼ਲ ਲਾਅ ਮਾਮਲਾ : ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਵੱਡਾ ਝਟਕਾ, ਹੋਈ ਜੇਲ Read More »








