ਦਿਹਾੜੀਦਾਰ ਦੀ ਕਿਸਮਤ ਨੇ ਮਾਰੀ ਛਾਲ, ਨਿਕਲੀ 10 ਕਰੋੜ ਦੀ ਲਾਟਰੀ
ਸਿਰਸਾ, 19 ਜਨਵਰੀ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਣੀਆ ਖੇਤਰ ਦੇ ਪਿੰਡ ਮਹਿਮਦਪੁਰੀਆ ਵਿੱਚ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਇਥੋਂ ਦੇ ਇੱਕ ਗਰੀਬ ਦਿਹਾੜੀਦਾਰ ਮਜ਼ਦੂਰ ਨੇ 10 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ। ਇਹ ਲਾਟਰੀ ਡੱਬਵਾਲੀ ਦੇ ਪਿੰਡ ਕਿੱਲਿਆਂਵਾਲੀ ਤੋਂ ਖਰੀਦੀ ਗਈ ਸੀ। ਦਸ ਦਈਏ ਕਿ ਲਾਟਰੀ ਲਗਣ ਤੋ ਬਾਅਦ ਪਰਿਵਾਰ […]
ਦਿਹਾੜੀਦਾਰ ਦੀ ਕਿਸਮਤ ਨੇ ਮਾਰੀ ਛਾਲ, ਨਿਕਲੀ 10 ਕਰੋੜ ਦੀ ਲਾਟਰੀ Read More »








