ਮੇਅਰ ਕੁੰਦਨ ਗੋਗੀਆ ਨੇ ਰਸੂਲਪੁਰ ਸੈਦਾ ਦੀਆਂ ਦੋ ਮੁੱਖ ਸੜਕਾਂ ਦਾ ਨਿਰਮਾਣ ਕਰਵਾਇਆ ਸ਼ੁਰੂ
ਪਟਿਆਲਾ, 12 ਨਵੰਬਰ — ਪਟਿਆਲਾ ਸ਼ਹਿਰ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਮੇਅਰ ਕੁੰਦਨ ਗੋਗੀਆ ਨੇ ਅੱਜ ਰਸੂਲਪੁਰ ਸੈਦਾ ਇਲਾਕੇ ਦੇ ਵਾਰਡ ਨੰਬਰ 18 ਦੀਆ ਕਰੀਬ 8 ਲੱਖ ਨਾਲ ਤਿਆਰ ਹੋਣ ਵਾਲੀਆਂ ਦੋ ਮੁੱਖ ਸੜਕਾਂ ਦੇ ਨਿਰਮਾਣ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਦੇ ਕੌਂਸਲਰ ਗਿਆਨ ਚੰਦ, ਨਿਗਮ ਅਧਿਕਾਰੀ […]
ਮੇਅਰ ਕੁੰਦਨ ਗੋਗੀਆ ਨੇ ਰਸੂਲਪੁਰ ਸੈਦਾ ਦੀਆਂ ਦੋ ਮੁੱਖ ਸੜਕਾਂ ਦਾ ਨਿਰਮਾਣ ਕਰਵਾਇਆ ਸ਼ੁਰੂ Read More »









