ਸੋਸ਼ਲ ਮੀਡਿਆ

suprem

ਜਗਤਾਰ ਹਵਾਰਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਮੁਲਤਵੀ

ਚੰਡੀਗੜ, 14 ਨਵੰਬਰ 2025 : ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ ਤੋ ਪੰਜਾਬ ਦੀ ਜੇਲ ਵਿਚ ਤਬਦੀਲ ਕਰਨ ਦੀ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਉਸਨੂੰ ਦੋ ਹਫਤਿਆਂ ਲਈ ਮੁਲਤਵੀ ਕਰ ਦਿਤਾ ਹੈ। ਚੀਫ਼ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਵਿਜੇ ਬਿਸ਼ਨੋਈ ਦੇ ਬੈਂਚ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਮੁਲਤਵੀ […]

ਜਗਤਾਰ ਹਵਾਰਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਮੁਲਤਵੀ Read More »

kuldeep

ਆਪ ਨੇ ਵਿਧਾਇਕ ਕੁਲਦੀਪ ਧਾਲੀਵਾਲ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁੱਕਤ ਕੀਤਾ

ਚੰਡੀਗੜ੍ਹ, 14 ਨਵੰਬਰ 2025 : ਆਮ ਆਦਮੀ ਪਾਰਟੀ ਪੰਜਾਬ ਦੀ ਇਕਾਈ ਨੇ ਅਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪਾਰਟੀ ਦਾ ਮੁੱਖ ਬੁਲਾਰਾ (ਸਪੋਕਸਪਰਸਨ) ਨਿਯੁੱਕਤ ਕੀਤਾ ਹੈ। ਆਪ ਪਾਰਟੀ ਵੱਲੋਂ ਇਹ ਉਨ੍ਹਾਂ ਨੂੰ ਸੌਂਪੀ ਗਈ ਇੱਕ ਵੱਡੀ ਅਤੇ ਮਹੱਤਵਪੂਰਨ ਜ਼ਿੰਮੇਵਾਰੀ ਮੰਨੀ ਜਾ ਰਹੀ ਹੈ। ਕੁਲਦੀਪ ਸਿੰਘ ਧਾਲੀਵਾਲ ਪਹਿਲਾਂ ਪੰਜਾਬ ਸਰਕਾਰ ਵਿੱਚ

ਆਪ ਨੇ ਵਿਧਾਇਕ ਕੁਲਦੀਪ ਧਾਲੀਵਾਲ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁੱਕਤ ਕੀਤਾ Read More »

harmeet

ਤਰਨਤਾਰਨ ਵਿਚ ਆਪ ਉਮੀਦਵਾਰ ਹਰਮੀਤ ਸੰਧੂ ਦੀ ਹੋਈ ਜਿੱਤ

ਤਰਨਤਾਰ, 14 ਨਵੰਬਰ 2025 : ਤਰਨਤਾਰਨ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਅੱਜ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਆਪਣੀ ਧਾਕ ਬਣਾ ਲਈ ਹੈ। ਸੰਧੂ ਨੂੰ ਕੁੱਲ 42,649 ਵੋਟਾਂ ਪ੍ਰਾਪਤ ਹੋਈਆਂ, ਜਿਸ ਨਾਲ ਉਨ੍ਹਾਂ ਨੇ ਆਪਣੇ ਨਜ਼ਦੀਕੀ ਮੁਕਾਬਲੇਬਾਜ਼ਾਂ ਨੂੰ ਵੱਡੇ ਅੰਤਰ ਨਾਲ ਪਿੱਛੇ ਛੱਡ ਦਿੱਤਾ। ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ

ਤਰਨਤਾਰਨ ਵਿਚ ਆਪ ਉਮੀਦਵਾਰ ਹਰਮੀਤ ਸੰਧੂ ਦੀ ਹੋਈ ਜਿੱਤ Read More »

crime

ਪੁਲਵਾਮਾ ਵਿੱਚ ਡਾ. ਉਮਰ ਨਬੀ ਦਾ ਘਰ ਸੁਰੱਖਿਆ ਬਲਾਂ ਵੱਲੋਂ ਢਹਿ ਢੇਰੀ

ਦਿੱਲੀ, 14 ਨਵੰਬਰ 2025 : ਦਿੱਲੀ ਦੇ ਲਾਲ ਕਿਲੇ ਵਿਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਕੜੀ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਮੰਨੇ ਜਾ ਰਹੇ ਡਾ. ਉਮਰ ਨਬੀ ਦੇ ਪੁਲਵਾਮਾ (ਜੰਮੂ-ਕਸ਼ਮੀਰ) ਸਥਿਤ ਘਰ ਨੂੰ ਢੇਹਿ ਢੇਰੀ ਕਰ ਦਿੱਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਡਾ. ਉਮਰ ਨਬੀ ਵਿਸਫੋਟਕਾਂ ਨਾਲ ਭਰੀ ਕਾਰ ਚਲਾ ਰਿਹਾ

ਪੁਲਵਾਮਾ ਵਿੱਚ ਡਾ. ਉਮਰ ਨਬੀ ਦਾ ਘਰ ਸੁਰੱਖਿਆ ਬਲਾਂ ਵੱਲੋਂ ਢਹਿ ਢੇਰੀ Read More »

kartarpur

ਗੁਰਪੁਰਬ ਮੌਕੇ ਪਾਕਿਸਤਾਨ ਗਏ ਸਿਖ ਜਥੇ ਦੀ ਇਕ ਮਹਿਲਾ ਹੋਈ ਲਾਪਤਾ

ਅੰਮ੍ਰਿਤਸਰ, 14 ਨਵੰਬਰ 2025 : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਮੌਕੇ ਪਾਕਿਸਤਾਨ ਗਏ ਸਿਖਾਂ ਦੇ ਲਗਭਗ 1900 ਮੈਬਰਾਂ ਦੇ ਜਥੇ ਵਿਚੋਂ ਇਕ ਮਹਿਲਾ ਮੈਬਰ ਦੇ ਵਾਪਸ ਨਾ ਪਰਤਨ ਕਾਰਨ ਉਹ ਲਾਪਤਾ ਹੋ ਗਈ ਹੈ। ਜਿਕਰਯੋਗ ਹੈ ਕਿ ਲਾਪਤਾ ਹੋਈ ਮਹਿਲਾ ਦੀ ਪਹਿਚਾਣ ਸਰਬਜੀਤ ਕੌਰ ਵਜੋਂ ਹੋਈ ਹੈ, ਜੋ ਕਿ ਅਮਾਨੀਪੁਰ, ਜ਼ਿਲ੍ਹਾ ਕਪੂਰਥਲਾ

ਗੁਰਪੁਰਬ ਮੌਕੇ ਪਾਕਿਸਤਾਨ ਗਏ ਸਿਖ ਜਥੇ ਦੀ ਇਕ ਮਹਿਲਾ ਹੋਈ ਲਾਪਤਾ Read More »

crime

ਲੁਧਿਆਣਾ ਵਿਖੇ ਗਰਨੇਡ ਸਣੇ ਵਿਅਕਤੀ ਗ੍ਰਿਫਤਾਰ

ਲੁਧਿਆਣਾ, 13 ਨਵੰਬਰ :  ਲੁਧਿਆਣਾ ਪੁਲਿਸ ਨੇ ਇੱਕ ਵੱਡੀ ਸਾਜਿਸ ਨੂੰ ਨਾਕਾਮ ਬਣਾਉਂਦੇ ਹੋਏ 9 ਦੇ ਕਰੀਬ ਮੁਲਜ਼ਮਾਂ ਨੂੰ ਗਰਨੇਡ ਸਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਾਂਚ ਟੀਮਾਂ ਨੇ ਗ੍ਰਿਫਤਾਰ ਮੁਲਜ਼ਮਾਂ ਤੋਂ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਸਾਜਿਸ ਦੇ ਹੋਰ ਅੰਗਾਂ ਦੀ ਪੁਸ਼ਟੀ ਕਰਨ ਲਈ

ਲੁਧਿਆਣਾ ਵਿਖੇ ਗਰਨੇਡ ਸਣੇ ਵਿਅਕਤੀ ਗ੍ਰਿਫਤਾਰ Read More »

sunny

ਅਦਾਕਾਰ ਸੰਨੀ ਦਿਉਲ ਨੇ ਮੀਡੀਆ ਅੱਗੇ ਜੋੜੇ ਹਥ, ਕਿਹਾ ਘਰ ਜਾਉ

ਮੁੰਬਈ, 13 ਨਵੰਬਰ:  ਪ੍ਰਸਿੱਧ ਅਦਾਕਾਰ ਧਰਮਿੰਦਰ ਦੀ ਮਰਨ ਦੀ ਅਫਵਾਹ ਫੈਲਣ ਤੋਂ ਬਾਅਦ ਬਾਲੀਵੁੱਡ ਸਟਾਰ ਸੰਨੀ ਦਿਉਲ ਨੇ ਮੀਡੀਆ ਉੱਤੇ ਕੜੀ ਨਾਰਾਜ਼ਗੀ ਜ਼ਾਹਿਰ ਕੀਤੀ। ਸੰਨੀ ਨੇ ਹਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕਿਸੇ ਦੇ ਘਰ ਮਾਂ-ਬਾਪ ਹਨ । ਇਸ ਲਈ ਤੁਸੀ ਘਰ ਜਾਉ। ਸੰਨੀ ਦਿਉਲ ਦੇ ਪਿਤਾ ਧਰਮਿੰਦਰ ਦੀ ਤਬੀਅਤ ਖਰਾਬ ਸੀ

ਅਦਾਕਾਰ ਸੰਨੀ ਦਿਉਲ ਨੇ ਮੀਡੀਆ ਅੱਗੇ ਜੋੜੇ ਹਥ, ਕਿਹਾ ਘਰ ਜਾਉ Read More »

air india

ਏਅਰ ਇੰਡੀਆ ਦੀ ਟੋਰਾਂਟੋ-ਦਿੱਲੀ ਫਲਾਈਟ ‘ਚ ਬੰਬ ਦੀ ਮਿਲੀ ਧਮਕੀ

ਨਵੀਂ ਦਿੱਲੀ, 13 ਨਵੰਬਰ : ਏਅਰ ਇੰਡੀਆ ਦੀ ਟੋਰਾਂਟੋ ਤੋਂ ਦਿੱਲੀ ਆ ਰਹੀ ਉਡਾਣ ਨੂੰ ਬੰਬ ਧਮਕੀ ਮਿਲਣ ਕਾਰਨ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਏਅਰ ਲਾਈਨ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਤੁਰੰਤ ਕਾਰਵਾਈ ਸ਼ੁਰੂ ਕੀਤੀ। ਸੁਰੂਆਤੀ ਜਾਂਚ ਵਿੱਚ ਧਮਕੀ ਦੇ ਸੰਦਾਂ ਅਤੇ ਉਤਪੱਤੀ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

ਏਅਰ ਇੰਡੀਆ ਦੀ ਟੋਰਾਂਟੋ-ਦਿੱਲੀ ਫਲਾਈਟ ‘ਚ ਬੰਬ ਦੀ ਮਿਲੀ ਧਮਕੀ Read More »

finland

ਜ਼ਿਲੇ ਦੇ 2 ਬੀਪੀਈਓ ਸਮੇਤ 15 ਅਧਿਆਪਕ ਜਾਣਗੇ ਫਿਨਲੈਂਡ

ਪਟਿਆਲਾ : 13 ਨਵੰਬਰ 2025 : ਸਕੂਲੀ ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ ਸਦਕਾ ਸੂਬੇ ਭਰ ਦੇ 72 ਅਧਿਆਪਕ ਵਿਦਿਆਰਥੀਆਂ ਨੂੰ ਪੜਾਉਣ ਦੇ ਨਵੇਂ ਢੰਗ ਤਰੀਕੇ ਸਿੱਖਣ ਲਈ ਯੂਨੀਵਰਸਿਟੀ ਆਫ ਤੁਰਕੂ, ਫਿਨਲੈਂਡ ਵਿਖੇ ਦੋ ਹਫਤਿਆਂ ਦੀ ਟ੍ਰੇਨਿੰਗ ‘ਤੇ ਜਾਣਗੇ। ਜਿਨਾਂ ਵਿੱਚ ਚਾਰ ਬੀਪੀਈਓ, 12 ਸੀਐਚਟੀ, 15 ਐਚਟੀ ਅਤੇ 41 ਈਟੀਟੀ ਅਧਿਆਪਕ ਸ਼ਾਮਿਲ ਹਨ। ਜਿਸ ਤਹਿਤ ਜ਼ਿਲ੍ਹਾ

ਜ਼ਿਲੇ ਦੇ 2 ਬੀਪੀਈਓ ਸਮੇਤ 15 ਅਧਿਆਪਕ ਜਾਣਗੇ ਫਿਨਲੈਂਡ Read More »

pu-2

ਪੰਜਾਬੀ ਯੂਨੀਵਰਸਿਟੀ ਵਿਖੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਪ੍ਰੋਗਰਾਮ ਕਰਵਾਇਆ

ਪਟਿਆਲਾ, 13 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਪਟਿਆਲਾ ਜਿ਼ਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ਼ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ‘ਜਸਟ-ਏ-ਮਿਨਟ’ ਸਿਰਲੇਖ ਤਹਿਤ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਕੌਂਸਲਰ ਡਾ. ਰੂਬੀ ਗੁਪਤਾ ਅਤੇ ਮਨੋਵਿਿਿਗਆਨ ਵਿਭਾਗ ਤੋਂ ਡਾ. ਨਲਿਨੀ ਮਲਹੋਤਾ ਨੇ ਨਿਰਣਾਕਾਰ ਦੀ

ਪੰਜਾਬੀ ਯੂਨੀਵਰਸਿਟੀ ਵਿਖੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਪ੍ਰੋਗਰਾਮ ਕਰਵਾਇਆ Read More »

Scroll to Top