ਪੰਜਾਬੀ ਯੂਨੀਵਰਸਿਟੀ ਵਿੱਚ ਛੇਵੇਂ ਦਿਨ ਨਾਟਕ ‘ਏਕ ਔਰ ਮੀਟਿੰਗ’ ਦੀ ਪੇਸ਼ਕਾਰੀ
ਪਟਿਆਲਾ 7 ਦਸੰਬਰ – ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵੱਲੋਂ ਕਰਵਾਏ ਜਾ ਰਹੇ 11ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਜੈਵਰਧਨ ਦੇ ਲਿਖੇ ਹਿੰਦੀ ਨਾਟਕ ‘ਏਕ ਔਰ ਮੀਟਿੰਗ’ ਨੂੰ ਟੀ. ਐਫ. ਟੀ. ਚੰਡੀਗੜ੍ਹ ਵੱਲੋਂ ਖੇਡਿਆ ਗਿਆ। […]
ਪੰਜਾਬੀ ਯੂਨੀਵਰਸਿਟੀ ਵਿੱਚ ਛੇਵੇਂ ਦਿਨ ਨਾਟਕ ‘ਏਕ ਔਰ ਮੀਟਿੰਗ’ ਦੀ ਪੇਸ਼ਕਾਰੀ Read More »









