ਪੁਲੀਸ–ਗੈਂਗਸਟਰ ਮੁਕਾਬਲਾ : ਗੈਂਗਸਟਰ ਹਰਨੂਰ ਢੇਰ, ਇਕ ਮੁਲਾਜ਼ਮ ਜ਼ਖ਼ਮੀ
ਅਮ੍ਰਿਤਸਰ , 7 ਜਨਵਰੀ : ਅੱਜ ਪੁਲਸ ਮੁਲਾਜ਼ਮਾਂ ਤੇ ਇਕ ਗੈਗਸਟਰ ਵਿਚਾਲੇ ਹੋਈ ਮੁਠਭੇੜ ਦੌਰਾਨ ਇਕ ਗੈਗਸਟਰ ਦੇ ਹਲਾਕ ਹੋਣ ਤੇ ਇਕ ਮੁਲਾਜਮ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਾਰੇ ਗਏ ਗੈਂਗਸਟਰ ਦੀ ਪਛਾਣ ਹਰਨੂਰ ਸਿੰਘ, ਵਾਸੀ ਕੱਥੂਨੰਗਲ ਵਜੋਂ ਹੋਈ ਹੈ। ਪੁਲੀਸ ਅਨੁਸਾਰ ਹਰਨੂਰ ਗੈਂਗਸਟਰ ਅਫਰੀਦੀ ਅਤੇ ਪ੍ਰਭ ਦਾਸੂਵਾਲ ਦਾ […]
ਪੁਲੀਸ–ਗੈਂਗਸਟਰ ਮੁਕਾਬਲਾ : ਗੈਂਗਸਟਰ ਹਰਨੂਰ ਢੇਰ, ਇਕ ਮੁਲਾਜ਼ਮ ਜ਼ਖ਼ਮੀ Read More »








