ਪੀ.ਡੀ.ਏ ਦੇ ਏ.ਸੀ.ਏ ਵੱਲੋਂ ਡੀਲਵਾਲ ਵਿਖੇ ਕਾਲੋਨੀ ‘ਚ ਸੀਵਰੇਜ ਦੇ ਕੰਮ ਦਾ ਜਾਇਜ਼ਾ
ਪਟਿਆਲਾ, 7 ਜਨਵਰੀ : ਪੀ.ਡੀ.ਏ., ਪਟਿਆਲਾ ਦੇ ਵਧੀਕ ਮੁੱਖ ਪ੍ਰਸ਼ਾਸਕ, ਜਸ਼ਨਪ੍ਰੀਤ ਕੌਰ ਗਿੱਲ ਨੇ ਅੱਜ ਲਤਾ ਗਰੀਨ ਇਨਕਲੇਵ, ਪਿੰਡ ਡੀਲਵਾਲ ਵਿਖੇ ਲਤਾ ਗਰੀਨ ਇਨਕਲੇਵ ਵੈਲਫੇਅਰ ਸੋਸਾਇਟੀ ਦੇ ਨੁਮਾਇੰਦਿਆਂ ਨਾਲ ਕਲੋਨੀ ਵਿਖੇ ਸੀਵਰੇਜ ਸਿਸਟਮ ਦਾ ਕੰਮ ਕਰਵਾਉਣ ਹਿੱਤ ਮੌਕਾ ਚੈੱਕ ਕੀਤਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਅੱਜ ਉਨ੍ਹਾਂ ਨੇ ਪੀ.ਡੀ.ਏ ਦੇ ਜਲ ਸਪਲਾਈ […]
ਪੀ.ਡੀ.ਏ ਦੇ ਏ.ਸੀ.ਏ ਵੱਲੋਂ ਡੀਲਵਾਲ ਵਿਖੇ ਕਾਲੋਨੀ ‘ਚ ਸੀਵਰੇਜ ਦੇ ਕੰਮ ਦਾ ਜਾਇਜ਼ਾ Read More »









