ਅਮਰੀਕਾ ਨੇ ਭਾਰਤ ਨੂੰ ਗਾਜਾ ਬੋਰਡ ਆਫ ਪੀਸ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ
ਦਿੱਲੀ, 19 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ਵਿੱਚ ਸ਼ਾਂਤੀ ਅਤੇ ਪੁਨਰ ਨਿਰਮਾਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਨੂੰ ਗਾਜ਼ਾ ਦੇ ਬੋਰਡ ਆਫ ਪੀਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਦਸ ਦਈਏ ਕਿ ਗਾਜ਼ਾ ਲਈ ਇੱਕ ਕਾਰਜਕਾਰੀ ਬੋਰਡ ਵੀ ਬਣਾਇਆ ਗਿਆ ਹੈ, ਜਿਸ ਦਾ ਮਕਸਦ ਮੈਦਾਨੀ ਪੱਧਰ ’ਤੇ ਫ਼ੈਸਲਿਆਂ ਨੂੰ […]
ਅਮਰੀਕਾ ਨੇ ਭਾਰਤ ਨੂੰ ਗਾਜਾ ਬੋਰਡ ਆਫ ਪੀਸ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ Read More »









