ਨਾਲੰਦਾ ਦੇ ਸ਼ੀਤਲਾ ਮੰਦਰ ‘ਚ ਭਗਦੜ, ਕਈ ਔਰਤਾਂ ਦੀ ਮੌਤ
ਦਿੱਤੀ, 31 ਮਾਰਚ : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ ਕਈ ਔਰਤਾਂ ਦੀ ਮੋਤ ਅਤੇ ਕਈਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਸ਼ੀਤਲਾ ਮਾਤਾ ਮੰਦਰ ‘ਚ ਭੀੜ ਵੱਧ ਜਾਣ ਕਾਰਨ ਭਗਦੜ ਕਾਰਨ ਹੋਇਆ। ਇਸ ਦਰਦਨਾਕ ਘਟਨਾ ਵਿੱਚ ਘੱਟੋ-ਘੱਟ ਅੱਠ […]
ਨਾਲੰਦਾ ਦੇ ਸ਼ੀਤਲਾ ਮੰਦਰ ‘ਚ ਭਗਦੜ, ਕਈ ਔਰਤਾਂ ਦੀ ਮੌਤ Read More »









