ਮਕਸੂਦਾ ਇਲਾਕੇ ’ਚ ਡੂੰਘੇ ਟੋਏ ਵਿੱਚ ਡਿੱਗਣ ਨਾਲ 9 ਸਾਲਾ ਬੱਚੇ ਦੀ ਮੌਤ
ਜਲੰਧਰ, 24 ਜਨਵਰੀ : ਬਸੰਤ ਪੰਚਮੀ ਦੇ ਦਿਨ ਇਕ ਬਚਾ ਪਤੰਗ ਲੁਟਦਾ ਹੋਇਆ ਪਾਣੀ ਨਾਲ ਭਰੇ ਇਕ ਡੂੰਘੇ ਖੱਡੇ ਵਿਚ ਡਿਗ ਗਿਆ, ਜਿਸ ਕਾਰਨ ਉਸਦੀ ਦਰਦਨਾਕ ਮੋਤ ਹੋ ਗਈ। ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਮਕਸੂਦਾ ਇਲਾਕੇ ਵਿੱਚ ਸੁਰਾਨਸੀ ਪੈਟਰੋਲ ਪੰਪ ਦੇ ਨੇੜੇ ਵਾਪਰਿਆ, ਜਿੱਥੇ ਖੇਤ ਵਿੱਚ ਬਣਾਈ ਗਈ ਇੱਕ ਡੂੰਘੀ ਖੱਡ ਵਿੱਚ ਡਿੱਗਣ ਕਾਰਨ 9 […]
ਮਕਸੂਦਾ ਇਲਾਕੇ ’ਚ ਡੂੰਘੇ ਟੋਏ ਵਿੱਚ ਡਿੱਗਣ ਨਾਲ 9 ਸਾਲਾ ਬੱਚੇ ਦੀ ਮੌਤ Read More »








