ਮਨੀਪੁਰ ਵਿਖੇ ਇਕ ਵਾਰ ਫਿਰ ਭੜਕੀ ਹਿੰਸਾ, ਇੰਟਰਨੈਟ ਸੇਵਾਵਾਂ ਬੰਦ
ਇੰਫਾਲ, 10 ਫਰਵਰੀ : ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿੱਚ ਇਕ ਵਾਰ ਫਿਰ ਹਿੰਸਾ ਭੜਕਨ ਕਾਰਨ ਹਾਲਾਤ ਤਣਾਅਪੂਰਨ ਬਣ ਗਏ ਹਨ, ਜਿਸ ਕਾਰਨ ਪ੍ਰਸ਼ਾਸ਼ਨ ਵਲੋ ਉਥੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ । ਤਾਜ਼ਾ ਘਟਨਾਕ੍ਰਮ ਦੌਰਾਨ ਅੱਜ ਸਵੇਰੇ ਲਿਟਨ ਸਰੇਈਖੌਂਗ ਇਲਾਕੇ ਵਿੱਚ ਕਈ ਖਾਲੀ ਪਏ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ […]
ਮਨੀਪੁਰ ਵਿਖੇ ਇਕ ਵਾਰ ਫਿਰ ਭੜਕੀ ਹਿੰਸਾ, ਇੰਟਰਨੈਟ ਸੇਵਾਵਾਂ ਬੰਦ Read More »









