ਇਸਰੋ ਨੇ ਰਚਿਆ ਨਵਾਂ ਇਤਿਹਾਸ, ਸਭ ਤੋਂ ਭਾਰੀ ਸੰਚਾਰ ਉਪਗ੍ਰਹਿ LEO ਵਿੱਚ ਸਥਾਪਿਤ
ਦਿਲੀ, 24 ਦਸੰਬਰ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਸਥਾਪਤ ਕਰ ਦਿੱਤਾ। ਇਸਰੋ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਅਤੇ ਭਾਰੀ ਰਾਕੇਟ LVM3-M6 ਦੀ ਮਦਦ ਨਾਲ ਅਮਰੀਕੀ ਕੰਪਨੀ AST ਸਪੇਸਮੋਬਾਈਲ ਦਾ ਅਧੁਨਿਕ ਸੰਚਾਰ ਉਪਗ੍ਰਹਿ ‘ਬਲੂਬਰਡ ਬਲਾਕ-2’ ਸਫਲਤਾਪੂਰਵਕ ਲੋਅ ਅਰਥ ਆਰਬਿਟ (LEO) ਵਿੱਚ ਤੈਨਾਤ ਕਰ […]
ਇਸਰੋ ਨੇ ਰਚਿਆ ਨਵਾਂ ਇਤਿਹਾਸ, ਸਭ ਤੋਂ ਭਾਰੀ ਸੰਚਾਰ ਉਪਗ੍ਰਹਿ LEO ਵਿੱਚ ਸਥਾਪਿਤ Read More »









