ਕੁਵੈਤ ਹਾਦਸਾ : 45 ਭਾਰਤੀਆਂ ਦੀ ਲਾਸ਼ਾਂ ਪੁੱਜੀਆਂ ਭਾਰਤ
ਕੁਵੈਤ ਹਾਦਸਾ : 45 ਭਾਰਤੀਆਂ ਦੀ ਲਾਸ਼ਾਂ ਪੁੱਜੀਆਂ ਭਾਰਤ ਕੋਚੀ, 14 ਜੂਨ ਕੁਵੈਤ ਵਿਚ ਦੋ ਦਿਨ ਪਹਿਲਾਂ ਅੱਗ ਲੱਗਣ ਕਾਰਨ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਸਵੇਰੇ ਇਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਭਾਰਤੀ ਹਵਾਈ ਫ਼ੌਜ ਦੇ ਸੀ-130ਜੇ ਟਰਾਂਸਪੋਰਟ ਜਹਾਜ਼ ਰਾਹੀਂ 31 ਭਾਰਤੀਆਂ ਦੀਆਂ ਦੇਹਾਂ ਇੱਥੇ […]
ਕੁਵੈਤ ਹਾਦਸਾ : 45 ਭਾਰਤੀਆਂ ਦੀ ਲਾਸ਼ਾਂ ਪੁੱਜੀਆਂ ਭਾਰਤ Read More »








