ਦਹਿਲਿਆ ਪਾਕਿਸਤਾਨ : ਵਿਆਹ ਸਮਾਗਮ ਵਿਚ ਹੋਇਆ ਧਮਾਕਾ, 4 ਮੌਤਾਂ, ਕਈ ਜਖਮੀ
ਦਿਲੀ, 24 ਜਨਵਰੀ : ਬੀਤੀ ਰਾਤ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਅਚਾਨਕ ਇਕ ਵਿਆਹ ਸਮਾਗਮ ਵਿਚ ਵੱਡਾ ਧਮਾਕਾ ਹੋਣ ਕਾਰਨ ਪੁਰਾ ਪਾਕਿਸਤਾਨ ਦਹਿਲ ਉਠਿਆ । ਇਸ ਹਾਦਸੇ ਵਿਚ 4 ਦੇਕਰੀਬ ਲੋਕਾਂ ਦੀ ਮੌਤ ਹੋਣ ਤੇ ਕਈਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਘਟਨਾ ਮਗਰੋਂ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਐਮਰਜੈਂਸੀ […]
ਦਹਿਲਿਆ ਪਾਕਿਸਤਾਨ : ਵਿਆਹ ਸਮਾਗਮ ਵਿਚ ਹੋਇਆ ਧਮਾਕਾ, 4 ਮੌਤਾਂ, ਕਈ ਜਖਮੀ Read More »








