ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ ਤਹਿਤ ਆਰ ਟੀ ਓ ਪਟਿਆਲਾ ਵਲੋਂ ਸੜਕ ਜਾਗਰੂਕਤਾ ਮੁਹਿੰਮ
ਪਟਿਆਲਾ, 28 ਜਨਵਰੀ : ਚੱਲ ਰਹੇ ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ-2026 ਦੇ ਹਿੱਸੇ ਵਜੋਂ, ਖੇਤਰੀ ਆਵਾਜਾਈ ਦਫ਼ਤਰ, ਪਟਿਆਲਾ ਨੇ ਮੁਸਕਾਨ ਫਾਊਂਡੇਸ਼ਨ ਫਾਰ ਰੋਡ ਸੇਫਟੀ ਦੇ ਸਹਿਯੋਗ ਨਾਲ, ਅੱਜ ਇੱਥੇ ਦੋ ਪ੍ਰਮੁੱਖ ਸੜਕ-ਸੁਰੱਖਿਆ ਪਹਿਲਕਦਮੀਆਂ ਕਰਵਾਈਆਂ। ਇਸ ਦਾ ਉਦੇਸ਼ ਲੋਕਾਂ ਨੂੰ ਸੜਕਾਂ ‘ਤੇ ਚੱਲਣ ਸਮੇਂ ਜਿੰਮੇਵਾਰ ਵਿਵਹਾਰ ਅਪਣਾਉਣ ਲਈ ਉਤਸ਼ਾਹਿਤ ਕਰਨਾ ਅਤੇ ਸੜਕ ਸੁਰੱਖਿਆ ਲਈ ਭਾਈਵਾਲ ਬਣਾਉਣ ਲਈ ਜਾਗਰੂਕਤਾ ਪੈਦਾ ਕਰਨਾ ਸੀ। ਥਾਪਰ […]
ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ ਤਹਿਤ ਆਰ ਟੀ ਓ ਪਟਿਆਲਾ ਵਲੋਂ ਸੜਕ ਜਾਗਰੂਕਤਾ ਮੁਹਿੰਮ Read More »









