ਕੇਦਰ ਵਾਤਾਵਰਨ “ਨਿਰਾਸ਼ਾਵਾਦ” ਦੀ ਮਿਸਾਲ ਪੇਸ਼ ਕਰ ਰਹੀ : ਸੋਨੀਆ ਗਾਂਧੀ
ਨਵੀਂ ਦਿੱਲੀ, 4 ਦਸੰਬਰ : ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦੇ ਹੋਏ ਦੋਸ਼ ਲਾਇਆ ਕਿ ਮੋਦੀ ਸਰਕਾਰ ਵਾਤਾਵਰਨ ਸੁਰੱਖਿਆ ਦੇ ਮਾਮਲੇ ‘ਚ “ਨਿੰਦਣਯੋਗ ਨਿਰਾਸ਼ਾਵਾਦ” ਦੀ ਮਿਸਾਲ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਰਾਵਲੀ ਪਹਾੜੀਆਂ ਲਈ “ਲਗਭਗ ਮੌਤ ਦਾ ਵਾਰੰਟ” ਜਾਰੀ ਕਰ ਦਿੱਤਾ […]
ਕੇਦਰ ਵਾਤਾਵਰਨ “ਨਿਰਾਸ਼ਾਵਾਦ” ਦੀ ਮਿਸਾਲ ਪੇਸ਼ ਕਰ ਰਹੀ : ਸੋਨੀਆ ਗਾਂਧੀ Read More »









