ਆਲੀਆ ਭੱਟ ਨਾਲ 76.9 ਲੱਖ ਦੀ ਧੋਖਾਧੜੀ: ਸਾਬਕਾ ਨਿੱਜੀ ਸਹਾਇਕ ਗ੍ਰਿਫ਼ਤਾਰ
ਮੁੰਬਈ : ਪੁਲੀਸ ਨੇ ਅਦਾਕਾਰਾ ਆਲੀਆ ਭੱਟ ਨਾਲ ਕਥਿਤ ਤੌਰ ‘ਤੇ 76.9 ਲੱਖ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਉਸ ਦੀ ਸਾਬਕਾ ਨਿੱਜੀ ਸਹਾਇਕਾ ਵੇਦਿਕਾ ਪ੍ਰਕਾਸ਼ ਸ਼ੈੱਟੀ (32) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੈੱਟੀ ‘ਤੇ ਦੋਸ਼ ਹੈ ਕਿ ਉਸ ਨੇ ਆਲੀਆ ਦੀ ਪ੍ਰੋਡਕਸ਼ਨ ਕੰਪਨੀ “ਈਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ” ਅਤੇ ਨਿੱਜੀ ਖਾਤਿਆਂ ਵਿੱਚ ਵਿੱਤੀ ਗੜਬੜਾਂ […]
ਆਲੀਆ ਭੱਟ ਨਾਲ 76.9 ਲੱਖ ਦੀ ਧੋਖਾਧੜੀ: ਸਾਬਕਾ ਨਿੱਜੀ ਸਹਾਇਕ ਗ੍ਰਿਫ਼ਤਾਰ Read More »









