ਮੋਹਾਲੀ ਜਿ਼ਲਾ ਪ੍ਰਸ਼ਾਸਨ ਨੇ 1611 ਦਰਖਾਸਤਾਂ ਵਿਚੋਂ 1600 ਨੂੰ ਪਾਇਆ ਯੋਗ ਪਰ ਪਟਾਕੇ ਵੇਚਣ ਦਾ ਲਾਇਸੈਂਸ ਦਿੱਤਾ ਸਿਰਫ਼ 44 ਨੂੰ
ਮੋਹਾਲੀ ਜਿ਼ਲਾ ਪ੍ਰ਼ਸ਼ਾਸਨ ਨੇ 1611 ਦਰਖਾਸਤਾਂ ਵਿਚੋਂ 1600 ਨੂੰ ਪਾਇਆ ਯੋਗ ਪਰ ਪਟਾਕੇ ਵੇਚਣ ਦਾ ਲਾਇਸੈਂਸ ਦਿੱਤਾ ਸਿਰਫ਼ 44 ਨੂੰ ਮੁਹਾਲੀ : ਪੰਜਾਬ ਦੇ ਸ਼ਹਿਰ ਮੋਹਾਲੀ ਵਿੱਚ ਸਿਰਫ਼ 44 ਵਿਕਰੇਤਾ ਹੀ ਪਟਾਕੇ ਵੇਚ ਸਕਣਗੇ। ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੇ ਲਾਇਸੈਂਸ ਲਈ ਪ੍ਰਾਪਤ ਹੋਈਆਂ 1611 ਦਰਖਾਸਤਾਂ ਵਿੱਚੋਂ ਸਿਰਫ਼ 1600 ਦਰਖਾਸਤਾਂ ਯੋਗ ਪਾਈਆਂ ਗਈਆਂ ਅਤੇ 44 ਵਿਕਰੇਤਾਵਾਂ […]









