ਅਮਰੀਕਨ ਪੁਲਸ ਨੇ ਮੁੰਬਈ ਪੁਲਸ ਨੂੰ ਕਰਵਾਇਆ ਲਾਰੈਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਉਨ੍ਹਾਂ ਦੇ ਦੇਸ਼ ਵਿੱਚ ਮੌਜੂਦਗੀ ਬਾਰੇ ਜਾਣੂ
ਅਮਰੀਕਨ ਪੁਲਸ ਨੇ ਮੁੰਬਈ ਪੁਲਸ ਨੂੰ ਕਰਵਾਇਆ ਲਾਰੈਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਉਨ੍ਹਾਂ ਦੇ ਦੇਸ਼ ਵਿੱਚ ਮੌਜੂਦਗੀ ਬਾਰੇ ਜਾਣੂ ਮੁੰੁਬਈ : ਲਾਰੈਂਸ ਬਿਸ਼ਨੋਈ ਗੈਂਗ `ਤੇ ਨਕੇਲ ਕੱਸਣ ਦੀਆਂ ਕੋਸਿਸ਼ਾਂ ਨੂੰ ਹੁਲਾਰਾ ਦੇਣ ਲਈ ਯੂ. ਐਸ. ਅਧਿਕਾਰੀਆਂ ਨੇ ਮੁੰਬਈ ਪੁਲਸ ਨੂੰ ਲਾਰੈਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ (25) ਦੀ ਉਨ੍ਹਾਂ ਦੇ ਦੇਸ਼ ਵਿੱਚ ਮੌਜੂਦਗੀ […]









