ਕੰਪਿਊਟਰ ਹੁਣ ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਸਮੇਂ ਵੀ ਵਿਖਾਵੇਗਾ ਸੰਭਾਵਿਤ ਪੂਰੇ ਵਾਕ: ਪੰਜਾਬੀ ਯੂਨੀਵਰਸਿਟੀ ਨੇ ਵਿਕਸਿਤ ਕੀਤੀ ਪ੍ਰਣਾਲ਼ੀ
ਕੰਪਿਊਟਰ ਹੁਣ ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਸਮੇਂ ਵੀ ਵਿਖਾਵੇਗਾ ਸੰਭਾਵਿਤ ਪੂਰੇ ਵਾਕ: ਪੰਜਾਬੀ ਯੂਨੀਵਰਸਿਟੀ ਨੇ ਵਿਕਸਿਤ ਕੀਤੀ ਪ੍ਰਣਾਲ਼ੀ -ਕੰਪਿਊਟਰ ਉੱਤੇ ਗੁਰਮਖੀ ਲਿਪੀ ਵਿੱਚ ਟਾਈਪ ਕਰਦਿਆਂ ਬਚੇਗਾ ਸਮਾਂ -ਵਿਕਸਿਤ ਪ੍ਰਣਾਲ਼ੀ ਓਪਨ ਸੋਰਸ ਵਜੋਂ ਇੰਟਰਨੈੱਟ ਉੱਤੇ ਕਰਵਾਈ ਗਈ ਹੈ ਮੁਫ਼ਤ ਉਪਲਬਧ ਪਟਿਆਲਾ, 11 ਫਰਵਰੀ — ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਦੀ ਇੱਕ ਤਾਜ਼ਾ ਖੋਜ ਰਾਹੀਂ ਇੱਕ […]









