ਅਮਰੀਕਾ ਇਜਰਾਈਲ ਨੂੰ ਭੇਜੇਗਾ ਹਥਿਆਰ ਤੇ ਗੋਲਾ ਬਾਰੂਦ
ਅਮਰੀਕਾ ਇਜਰਾਈਲ ਨੂੰ ਭੇਜੇਗਾ ਹਥਿਆਰ ਤੇ ਗੋਲਾ ਬਾਰੂਦ ਵਾਸ਼ਿੰਗਟਨ, 15 ਮਈ ਬਾਇਡਨ ਪ੍ਰਸ਼ਾਸਨ ਨੇ ਮੁੱਖ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਅਮਰੀਕਾ ਇਜ਼ਰਾਈਲ ਨੂੰ 1 ਅਰਬ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਹਥਿਆਰ ਅਤੇ ਗੋਲਾ-ਬਾਰੂਦ ਭੇਜੇਗਾ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਹਥਿਆਰਾਂ ਦੀ ਇਹ ਖੇਪ ਕਦੋਂ ਭੇਜੀ ਜਾਵੇਗੀ। ਇਸ ਮਹੀਨੇ ਬਾਇਡਨ ਪ੍ਰਸ਼ਾਸਨ ਨੇ ਇਜ਼ਰਾਈਲ […]
ਅਮਰੀਕਾ ਇਜਰਾਈਲ ਨੂੰ ਭੇਜੇਗਾ ਹਥਿਆਰ ਤੇ ਗੋਲਾ ਬਾਰੂਦ Read More »









