ਸੰਘਣੀ ਧੁੰਦ ਦੇ ਚਲਦਿਆਂ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ `ਤੇ ਪੀ. ਆਰ. ਟੀ. ਸੀ. ਬੱਸ ਤੇ ਡੀ. ਏ. ਪੀ. ਖਾਦ ਨਾਲ ਭਰੇ ਟਰੱਕ-ਟਰਾਲੇ ਵਿਚਕਾਰ ਹੋਈ ਟੱਕਰ
ਸੰਘਣੀ ਧੁੰਦ ਦੇ ਚਲਦਿਆਂ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ `ਤੇ ਪੀ. ਆਰ. ਟੀ. ਸੀ. ਬੱਸ ਤੇ ਡੀ. ਏ. ਪੀ. ਖਾਦ ਨਾਲ ਭਰੇ ਟਰੱਕ-ਟਰਾਲੇ ਵਿਚਕਾਰ ਹੋਈ ਟੱਕਰ ਸੰਗਰੂਰ : ਪੰਜਾਬ ਵਿੱਚ ਪੈ ਰਹੀ ਸੰਘਣੀ ਧੁੰਦ ਦੇ ਚਲਦਿਆਂ ਭਵਾਨੀਗੜ੍ਹ ਇਲਾਕੇ `ਚ ਪਈ ਸੰਘਣੀ ਧੁੰਦ ਕਾਰਨ ਮੰਗਲਵਾਰ ਤੜਕਸਾਰ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ `ਤੇ ਸੰਗਰੂਰ ਤੋਂ ਆ ਰਹੀ ਇਕ ਪੀ. ਆਰ. ਟੀ. […]









