ਨਾਸਾ ਠੁਕਰਾਈ, ਪੰਜਾਬ ਨੂੰ ਸਾਇੰਸ ਵਿਗਿਆਨ ਸਿਖਾਂ ਰਹੇ, ਰਾਸ਼ਟਰਪਤੀ ਵਲੋਂ ਸਨਮਾਨਿਤ ਅਧਿਆਪਕ : ਸਰਲਾ ਭਟਨਾਗਰ ਪ੍ਰਿੰਸੀਪਲ
ਨਾਸਾ ਠੁਕਰਾਈ, ਪੰਜਾਬ ਨੂੰ ਸਾਇੰਸ ਵਿਗਿਆਨ ਸਿਖਾਂ ਰਹੇ, ਰਾਸ਼ਟਰਪਤੀ ਵਲੋਂ ਸਨਮਾਨਿਤ ਅਧਿਆਪਕ : ਸਰਲਾ ਭਟਨਾਗਰ ਪ੍ਰਿੰਸੀਪਲ ਪਟਿਆਲਾ : ਰਾਸ਼ਟਰ ਪ੍ਰੇਮ ਦੀ ਭਾਵਨਾਵਾਂ ਕੇਵਲ ਡਾਕਟਰ ਏ ਪੀ ਦੇ ਅਬਦੁਲ ਕਲਾਮ ਤੋਂ ਇਲਾਵਾ ਡਾਕਟਰ ਜਸਵਿੰਦਰ ਸਿੰਘ, ਰਾਸ਼ਟਰਪਤੀ ਤੋਂ ਦੋ ਵਾਰ ਸਰਵੋਤਮ ਅਤੇ ਸ੍ਰੇਸ਼ਟ ਅਧਿਆਪਕ ਵਜੋਂ ਸਨਮਾਨਿਤ ਭਾਰਤ ਮਾਤਾ ਦੇ ਸਪੁੱਤਰ ਹਨ, ਜਿਨ੍ਹਾਂ ਨੇ ਨਾਸਾ ਜਾ ਕੇ ਧੰਨ […]









