ਗੈਰ-ਸ਼੍ਰੇਣੀਬੱਧ

ਚੀਨੀ ਲਸਣ ਦੀ ਭਰਮਾਰ ਤੋਂ ਕਰਨਾਟਕ ਦੇ ਕਿਸਾਨ ਫਿਕਰਮੰਦ

ਚੀਨੀ ਲਸਣ ਦੀ ਭਰਮਾਰ ਤੋਂ ਕਰਨਾਟਕ ਦੇ ਕਿਸਾਨ ਫਿਕਰਮੰਦ

ਚੀਨੀ ਲਸਣ ਦੀ ਭਰਮਾਰ ਤੋਂ ਕਰਨਾਟਕ ਦੇ ਕਿਸਾਨ ਫਿਕਰਮੰਦ ਮੰਗਲੂਰੂ/ਉਡੁਪੀ: ਦੱਖਣੀ ਕੰਨੜ, ਉਡੁਪੀ ਅਤੇ ਉੱਤਰ ਕੰਨੜ ਜ਼ਿਲ੍ਹਿਆਂ ਦੇ ਦੂਜੀ ਸ਼੍ਰੇਣੀ ਦੇ ਸ਼ਹਿਰਾਂ ਅਤੇ ਛੋਟੇ ਕਸਬਿਆਂ ’ਚ ਚੀਨ ਤੋਂ ਦਰਾਮਦ ਲਸਣ ਦੀ ਭਰਮਾਰ ਕਾਰਨ ਖਿੱਤੇ ਦੇ ਕਿਸਾਨ ਫਿਕਰਮੰਦ ਹਨ। ਵਪਾਰੀਆਂ ਅਤੇ ਕਿਸਾਨਾਂ ਨੇ ਸ਼ਿਵਮੋਗਾ ਦੀਆਂ ਮੰਡੀਆਂ ’ਚ ਚੀਨੀ ਲਸਣ ਦੀ ਭਰਮਾਰ ’ਤੇ ਮੰਗਲਵਾਰ ਨੂੰ ਨਿਰਾਸ਼ਾ ਜਤਾਈ […]

ਚੀਨੀ ਲਸਣ ਦੀ ਭਰਮਾਰ ਤੋਂ ਕਰਨਾਟਕ ਦੇ ਕਿਸਾਨ ਫਿਕਰਮੰਦ Read More »

ਕੇਂਦਰ ਸਰਕਾਰ ਕੀਤਾ ਸੁਪਰੀਮ ਕੋਰਟ ਵਿਚ ਹਲਫਨਾਮਾ ਦਾਇਰ ਕਰਕੇ ਭਾਰਤ ਵਿੱਚ ਵਿਆਹੁਤਾ ਜਬਰ-ਜਨਾਹ ਨੂੰ ਅਪਰਾਧਕ ਬਣਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦਾ ਵਿਰੋਧ

ਸੁਪਰੀਮ ਕੋਰਟ ਕਰੇਗੀ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਜਾਰੀ ਆਪਣੀਆਂ ਹਦਾਇਤਾਂ ਬਾਰੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਦਾਇਰ ਕਾਰਵਾਈ ਰਿਪੋਰਟ ’ਤੇੇ ਅੱਜ ਗੌਰ

ਸੁਪਰੀਮ ਕੋਰਟ ਕਰੇਗੀ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਜਾਰੀ ਆਪਣੀਆਂ ਹਦਾਇਤਾਂ ਬਾਰੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਦਾਇਰ ਕਾਰਵਾਈ ਰਿਪੋਰਟ ’ਤੇੇ ਅੱਜ ਗੌਰ ਨਵੀਂ ਦਿੱਲੀ : ਸੁਪਰੀਮ ਕੋਰਟ ਪੰਜਾਬ, ਹਰਿਆਣਾ ਤੇ ਯੂਪੀ ਵਿਚ ਪਰਾਲੀ ਸਾੜਨ ਕਰਕੇ ਦਿੱਲੀ-ਐੱਨਸੀਆਰ ਵਿਚ ਹੁੰਦੇ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਜਾਰੀ ਆਪਣੀਆਂ ਹਦਾਇਤਾਂ ਬਾਰੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ)ਵੱਲੋਂ

ਸੁਪਰੀਮ ਕੋਰਟ ਕਰੇਗੀ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਜਾਰੀ ਆਪਣੀਆਂ ਹਦਾਇਤਾਂ ਬਾਰੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਦਾਇਰ ਕਾਰਵਾਈ ਰਿਪੋਰਟ ’ਤੇੇ ਅੱਜ ਗੌਰ Read More »

ਜਲੰਧਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਐਨਕਾਂ ਗਾਇਬ ਹੋਈਆਂ

ਜਲੰਧਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਐਨਕਾਂ ਗਾਇਬ ਹੋਈਆਂ

ਜਲੰਧਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਐਨਕਾਂ ਗਾਇਬ ਹੋਈਆਂ ਜਲੰਧਰ : ਨਗਰ ਨਿਗਮ ਅਤੇ ਪਬਲਿਕ ਹੈਲਥ ਵਿਭਾਗ ਵੱਲੋਂ ਮਹਾਤਮਾ ਗਾਂਧੀ ਦੀ 155ਵੀਂ ਜੈਯੰਤੀ ਮੌਕੇ ਕਰਵਾਏ ਸਮਾਗਮ ਦੌਰਾਨ ਪ੍ਰਬੰਧਕਾਂ ਨੂੰ ਉਦੋਂ ਭਾਜੜਾਂ ਪੈ ਗਈਆਂ ਜਦੋਂ ਮਹਾਤਮਾ ਗਾਂਧੀ ਦੇ ਬੁੱਤ ਨੂੰ ਲੱਗੀਆਂ ਐਨਕਾਂ ਗਾਇਬ ਹੋ ਗਈਆਂ। ਪਹਿਲਾਂ ਤਾਂ ਸਾਰੇ ਐਨਕਾਂ ਇੱਧਰ-ਉੱਧਰ ਲੱਭਦੇ ਰਹੇ, ਪਰ ਜਦੋਂ ਕੋਈ

ਜਲੰਧਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਐਨਕਾਂ ਗਾਇਬ ਹੋਈਆਂ Read More »

ਸੇਬੀ ਨੇ ਸੱਟੇਬਾਜ਼ੀ ਵਪਾਰ ਨੂੰ ਰੋਕਣ ਲਈ ਐੱਫਐਂਡਓ ਨਿਯਮਾਂ ਨੂੰ ਕੀਤਾ ਸਖ਼ਤ

ਸੇਬੀ ਨੇ ਸੱਟੇਬਾਜ਼ੀ ਵਪਾਰ ਨੂੰ ਰੋਕਣ ਲਈ ਐੱਫਐਂਡਓ ਨਿਯਮਾਂ ਨੂੰ ਕੀਤਾ ਸਖ਼ਤ

ਸੇਬੀ ਨੇ ਸੱਟੇਬਾਜ਼ੀ ਵਪਾਰ ਨੂੰ ਰੋਕਣ ਲਈ ਐੱਫਐਂਡਓ ਨਿਯਮਾਂ ਨੂੰ ਕੀਤਾ ਸਖ਼ਤ ਨਵੀਂ ਦਿੱਲੀ : ਸੱਟੇਬਾਜ਼ੀ ਵਪਾਰ ਨੂੰ ਰੋਕਣ ਲਈ ਮਾਰਕੀਟ ਰੈਗੂਲੇਟਰ ਸਕਿਓਰਟੀ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਵੱਲੋਂ ਫਿਊਚਰਜ਼ ਐਂਡ ਆਪਸ਼ਨ (ਐੱਫ ਐਂਡ ਓ) ਨੂੰ ਲੈ ਕੇ ਇਕ ਨਵਾਂ ਸਰਕੁਲਰ ਜਾਰੀ ਕੀਤਾ ਗਿਆ ਹੈ। ਸਰਕੁਲਰ ਮੁਤਾਬਕ, ਇੰਡੈਕਸ ਡੈਰੀਵੇਟੀਵਜ਼ ਲਈ ਕੰਟਰੈਕਟ ਦਾ ਆਕਾਰ 5-10 ਲੱਖ

ਸੇਬੀ ਨੇ ਸੱਟੇਬਾਜ਼ੀ ਵਪਾਰ ਨੂੰ ਰੋਕਣ ਲਈ ਐੱਫਐਂਡਓ ਨਿਯਮਾਂ ਨੂੰ ਕੀਤਾ ਸਖ਼ਤ Read More »

ਦਿੱਲੀ ਹਵਾਈ ਅੱਡੇ ਤੇ ਮਹਿਲਾ ਕੋਲੋਂ ਪਕੜੇ 26 ਆਈਫੋਨ ਪ੍ਰੋ ਮੈਕਸ

ਦਿੱਲੀ ਹਵਾਈ ਅੱਡੇ ਤੇ ਮਹਿਲਾ ਕੋਲੋਂ ਪਕੜੇ 26 ਆਈਫੋਨ ਪ੍ਰੋ ਮੈਕਸ

ਦਿੱਲੀ ਹਵਾਈ ਅੱਡੇ ਤੇ ਮਹਿਲਾ ਕੋਲੋਂ ਪਕੜੇ 26 ਆਈਫੋਨ ਪ੍ਰੋ ਮੈਕਸ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਹਵਾਈ ਅੱਡੇ `ਤੇ ਇੱਕ ਮਹਿਲਾ ਯਾਤਰੀ ਤੋਂ ਹਾਲ ਹੀ `ਚ ਲਾਂਚ ਕੀਤੇ ਕਈ ਆਈਫੋਨ ਸੈੱਟ ਜ਼ਬਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਕਸਟਮ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਇੱਕ ਮਹਿਲਾ ਯਾਤਰੀ ਤੋਂ 26 ਆਈਫੋਨ 16

ਦਿੱਲੀ ਹਵਾਈ ਅੱਡੇ ਤੇ ਮਹਿਲਾ ਕੋਲੋਂ ਪਕੜੇ 26 ਆਈਫੋਨ ਪ੍ਰੋ ਮੈਕਸ Read More »

ਉਤਰ ਪ੍ਰਦੇਸ਼ ਦੇ ਬਰੇਲੀ ਜਿ਼ਲੇ ਵਿਚ ਪਟਾਕਾ ਫੈਕਟਰੀ ਵਿਚ ਧਮਾਕਾ ਹੋਣ ਨਾਲ 8 ਘਰ ਢਹੇ ਤੇ ਪੰਜ ਦੀ ਹੋਈ ਮੌਤ

ਉਤਰ ਪ੍ਰਦੇਸ਼ ਦੇ ਬਰੇਲੀ ਜਿ਼ਲੇ ਵਿਚ ਪਟਾਕਾ ਫੈਕਟਰੀ ਵਿਚ ਧਮਾਕਾ ਹੋਣ ਨਾਲ 8 ਘਰ ਢਹੇ ਤੇ ਪੰਜ ਦੀ ਹੋਈ ਮੌਤ

ਉਤਰ ਪ੍ਰਦੇਸ਼ ਦੇ ਬਰੇਲੀ ਜਿ਼ਲੇ ਵਿਚ ਪਟਾਕਾ ਫੈਕਟਰੀ ਵਿਚ ਧਮਾਕਾ ਹੋਣ ਨਾਲ 8 ਘਰ ਢਹੇ ਤੇ ਪੰਜ ਦੀ ਹੋਈ ਮੌਤ ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਵਿੱਚ ਹਰ ਰੋਜ਼ ਗੈਰ-ਕਾਨੂੰਨੀ ਪਟਾਕਿਆਂ ਦੀਆਂ ਫੈਕਟਰੀਆਂ ਵਿੱਚ ਜਿਥੇ ਧਮਾਕੇ ਹੋ ਰਹੇ ਹਨ ਦੇ ਚਲਦਿਆਂ ਬਰੇਲੀ ਜਿ਼ਲ੍ਹੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਨਾਲ ਫੈਕਟਰੀ

ਉਤਰ ਪ੍ਰਦੇਸ਼ ਦੇ ਬਰੇਲੀ ਜਿ਼ਲੇ ਵਿਚ ਪਟਾਕਾ ਫੈਕਟਰੀ ਵਿਚ ਧਮਾਕਾ ਹੋਣ ਨਾਲ 8 ਘਰ ਢਹੇ ਤੇ ਪੰਜ ਦੀ ਹੋਈ ਮੌਤ Read More »

ਸੁਨਾਰੀਆ ਜੇਲ ਤੋਂ 20 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਗੁਰਮੀਤ ਰਾਮ ਰਹੀਤ ਨਾਲ ਹਨੀਪ੍ਰੀਤ ਵੀ ਹੋਈ ਯੂ. ਪੀ. ਰਵਾਨਾ

ਸੁਨਾਰੀਆ ਜੇਲ ਤੋਂ 20 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਗੁਰਮੀਤ ਰਾਮ ਰਹੀਤ ਨਾਲ ਹਨੀਪ੍ਰੀਤ ਵੀ ਹੋਈ ਯੂ. ਪੀ. ਰਵਾਨਾ

ਸੁਨਾਰੀਆ ਜੇਲ ਤੋਂ 20 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਗੁਰਮੀਤ ਰਾਮ ਰਹੀਤ ਨਾਲ ਹਨੀਪ੍ਰੀਤ ਵੀ ਹੋਈ ਯੂ. ਪੀ. ਰਵਾਨਾ ਰੋਹਤਕ : ਹਰਿਆਣਾ ਸਰਕਾਰ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਹੈ ਅਤੇ ਉਹ ਬੁੱਧਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ ਹੈ। ਸਵੇਰੇ 6:35 ਵਜੇ

ਸੁਨਾਰੀਆ ਜੇਲ ਤੋਂ 20 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਗੁਰਮੀਤ ਰਾਮ ਰਹੀਤ ਨਾਲ ਹਨੀਪ੍ਰੀਤ ਵੀ ਹੋਈ ਯੂ. ਪੀ. ਰਵਾਨਾ Read More »

ਬੀਬੀ ਜਗੀਰ ਕੌਰ ਨੇ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੱਸ਼ਟੀਕਰਨ

ਬੀਬੀ ਜਗੀਰ ਕੌਰ ਨੇ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੱਸ਼ਟੀਕਰਨ

ਬੀਬੀ ਜਗੀਰ ਕੌਰ ਨੇ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੱਸ਼ਟੀਕਰਨ ਚੰਡੀਗੜ੍ਹ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਬੀਬੀ ਜਗੀਰ ਕੌਰ ਖਿਲਾਫ਼ ਉਨ੍ਹਾਂ ਵੱਲੋਂ ਰੋਮ ਕਤਲ (ਕੇਸਾਂ ਦੀ ਬੇਅਦਬੀ) ਅਤੇ ਬੇਟੀ ਦੇ ਕਤਲ

ਬੀਬੀ ਜਗੀਰ ਕੌਰ ਨੇ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੱਸ਼ਟੀਕਰਨ Read More »

ਪੰਜਾਬ ਦੇ ਸਿਖ਼ਰਲੇ ਸਥਾਨ ਨੂੰ ਬਰਕਰਾਰ ਰੱਖਣ ਲਈ, ਅਮਨ ਅਰੋੜਾ ਨੇ ਨਾਗਰਿਕ ਕੇਂਦਰਤ ਸੇਵਾਵਾਂ ਸਬੰਧੀ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ

ਪੰਜਾਬ ਦੇ ਸਿਖ਼ਰਲੇ ਸਥਾਨ ਨੂੰ ਬਰਕਰਾਰ ਰੱਖਣ ਲਈ, ਅਮਨ ਅਰੋੜਾ ਨੇ ਨਾਗਰਿਕ ਕੇਂਦਰਤ ਸੇਵਾਵਾਂ ਸਬੰਧੀ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ

ਪੰਜਾਬ ਦੇ ਸਿਖ਼ਰਲੇ ਸਥਾਨ ਨੂੰ ਬਰਕਰਾਰ ਰੱਖਣ ਲਈ, ਅਮਨ ਅਰੋੜਾ ਨੇ ਨਾਗਰਿਕ ਕੇਂਦਰਤ ਸੇਵਾਵਾਂ ਸਬੰਧੀ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਪ੍ਰਸ਼ਾਸਨਿਕ ਸੁਧਾਰ ਮੰਤਰੀ ਨੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆਂ ਤੇ ਸਟਾਫ ਦੀ ਪਛਾਣ ਕਰਨ ਦੇ ਨਿਰਦੇਸ਼ ਬਿਹਤਰੀਨ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਸਟਾਫ ਦੀ ਹੋਵੇਗੀ ਸ਼ਲਾਘਾ ਅਮਨ ਅਰੋੜਾ

ਪੰਜਾਬ ਦੇ ਸਿਖ਼ਰਲੇ ਸਥਾਨ ਨੂੰ ਬਰਕਰਾਰ ਰੱਖਣ ਲਈ, ਅਮਨ ਅਰੋੜਾ ਨੇ ਨਾਗਰਿਕ ਕੇਂਦਰਤ ਸੇਵਾਵਾਂ ਸਬੰਧੀ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ Read More »

2600 ਕਰੋੜ ਰੁਪਏ ਸਾਲਾਨਾ ਹੋ ਰਹੀ ਬਿਜਲੀ ਚੋਰੀ ਨੂੰ ਰੋਕਣ ਲਈ ਯਤਨ ਤੇਜ਼ ਕਰਨ ਦੀ ਤੁਰੰਤ ਲੋੜ : ਹਰਪਾਲ ਚੀਮਾ ਿਵੱਤ ਮੰਤਰੀ

2600 ਕਰੋੜ ਰੁਪਏ ਸਾਲਾਨਾ ਹੋ ਰਹੀ ਬਿਜਲੀ ਚੋਰੀ ਨੂੰ ਰੋਕਣ ਲਈ ਯਤਨ ਤੇਜ਼ ਕਰਨ ਦੀ ਤੁਰੰਤ ਲੋੜ : ਹਰਪਾਲ ਚੀਮਾ ਿਵੱਤ ਮੰਤਰੀ

2600 ਕਰੋੜ ਰੁਪਏ ਸਾਲਾਨਾ ਹੋ ਰਹੀ ਬਿਜਲੀ ਚੋਰੀ ਨੂੰ ਰੋਕਣ ਲਈ ਯਤਨ ਤੇਜ਼ ਕਰਨ ਦੀ ਤੁਰੰਤ ਲੋੜ : ਹਰਪਾਲ ਚੀਮਾ ਿਵੱਤ ਮੰਤਰੀ ਪਟਿਆਲਾ : ਪੀ. ਐਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੇ ਵਫਦ ਨੇ 1 ਅਕਤੂਬਰ 2024 ਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਬਿਜਲੀ ਸਬੰਧੀ ਕਈ ਅਹਿਮ ਮੁੱਦਿਆਂ `ਤੇ ਵਿਚਾਰ ਵਟਾਂਦਰਾ ਕੀਤਾ। ਮੀਿਟੰਗ ਦੌਰਾਨ

2600 ਕਰੋੜ ਰੁਪਏ ਸਾਲਾਨਾ ਹੋ ਰਹੀ ਬਿਜਲੀ ਚੋਰੀ ਨੂੰ ਰੋਕਣ ਲਈ ਯਤਨ ਤੇਜ਼ ਕਰਨ ਦੀ ਤੁਰੰਤ ਲੋੜ : ਹਰਪਾਲ ਚੀਮਾ ਿਵੱਤ ਮੰਤਰੀ Read More »

Scroll to Top