ਪੱਲੇਦਾਰ ਮਜਦੂਰਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ
ਪੱਲੇਦਾਰ ਮਜਦੂਰਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਪਟਿਆਲਾ, 2 ਜੁਲਾਈ : ਜਿਲ੍ਹਾ ਕਮੇਟੀ ਪੱਲੇਦਾਰ ਮਜਦੂਰ ਯੂਨੀਅਨ ਦੀ ਮੀਟਿੰਗ ਡਿਪੂ ਪਟਿਆਲਾ ਵਿੱਚ ਸੁਨਿਲ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੋਹਨ ਸਿੰਘ ਮੰਜੋਲੀ ਚੇਅਰਮੈਨ ਲੇਬਰ ਸੈਲ ਪੰਜਾਬ ਨੇ ਕਿਹਾ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜਦੂਰਾਂ ਵਲੋਂ […]
ਪੱਲੇਦਾਰ ਮਜਦੂਰਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ Read More »









