ਸਟਾਫ ਦੀ ਘਾਟ ਦੇ ਚਲਦੇ ਬਵਾਲ : ਅੱਜ ਬਿਜਲੀ ਮੁਲਾਜ਼ਮਾਂ ਨੇ ਲਗਾਇਆ ਜੋਰਦਾਰ ਰੋਸ਼ ਧਰਨਾ
ਪਟਿਆਲਾ, 16 ਅਪ੍ਰੈਲ : ਪਾਵਰਕਾਮ ਦੀਆਂ ਸਬ ਡਵੀਜਨਾਂ ਵਿਚ ਸਟਾਫ ਦੀ ਭਾਰੀ ਘਾਟ ਹੋਣ ਕਾਰਨ ਅੱਜ ਪਟਿਆਲਾ ਸਥਿਤ ਕੈਂਟ ਸਬ ਡਵੀਜਨ ਦੇ ਮੁਲਾਜਮਾਂ ਨੇ ਰੋਸ਼ ਧਰਨਾ ਲਗਾਕੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕਰਦਿਆਂਮੰਗ ਕੀਤੀ ਹੈ ਕਿ ਤੁਰੰਤ ਸਟਾਫ ਨੂੰ ਪੂਰਾ ਕੀਤ ਜਾਵੇ । ਕੈਂਟ ਸਬ-ਡਵੀਜਨ ਦੇ ਮੁਲਾਜ਼ਮਾਂ ਨੇ ਆਖਿਆ ਕਿ ਉਨਾਦੀ ਸਬ ਡਵੀਜਨ ਵਿਚ ਇਸ ਸਮੇਂ 35-40 […]
ਸਟਾਫ ਦੀ ਘਾਟ ਦੇ ਚਲਦੇ ਬਵਾਲ : ਅੱਜ ਬਿਜਲੀ ਮੁਲਾਜ਼ਮਾਂ ਨੇ ਲਗਾਇਆ ਜੋਰਦਾਰ ਰੋਸ਼ ਧਰਨਾ Read More »









