ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀ ਮੈਗਜ਼ੀਨ ‘ਵੀਚਾਰ’ ਦਾ ਤੀਜਾ ਅੰਕ ਕੀਤਾ ਰਿਲੀਜ਼
ਪਟਿਆਲਾ, 27 ਦਸੰਬਰ –‘ਸਿਰਜਣਾਤਮਕ ਰੁਚੀਆਂ ਦਾ ਵਿਕਾਸ ਕਰਨ ਪੱਖੋਂ ਵਿਦਿਆਰਥੀ ਮੈਗਜ਼ੀਨ ਦਾ ਪ੍ਰਕਾਸ਼ਨ ਇੱਕ ਅਹਿਮ ਕਦਮ ਹੈ।’ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀ ਮੈਗਜ਼ੀਨ ‘ਵੀਚਾਰ’ ਦਾ ਤੀਜਾ ਅੰਕ ਰਿਲੀਜ਼ ਕਰਨ ਸਮੇਂ ਪ੍ਰਗਟਾਏ ਗਏ। ਉਨ੍ਹਾਂ ਕਾਲਜ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਬਦਲਦੇ ਸਮੇਂ ਨਾਲ਼ […]
ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀ ਮੈਗਜ਼ੀਨ ‘ਵੀਚਾਰ’ ਦਾ ਤੀਜਾ ਅੰਕ ਕੀਤਾ ਰਿਲੀਜ਼ Read More »








