“ਆਨੰਦ ਮੈਰਿਜ ਐਕਟ” ਵਿਚਲੀਆਂ ਕਮੀਆਂ ਤੇ ਤਰੁੱਟੀਆਂ ਖਾਲਸਾ ਪੰਥ ਦੀ ਲੋੜ ਅਨੁਸਾਰ ਦੂਰ ਕਰਕੇ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਵੇ : ਪ੍ਰੋ. ਬਡੂੰਗਰ
“ਆਨੰਦ ਮੈਰਿਜ ਐਕਟ” ਵਿਚਲੀਆਂ ਕਮੀਆਂ ਤੇ ਤਰੁੱਟੀਆਂ ਖਾਲਸਾ ਪੰਥ ਦੀ ਲੋੜ ਅਨੁਸਾਰ ਦੂਰ ਕਰਕੇ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਵੇ : ਪ੍ਰੋ. ਬਡੂੰਗਰ ਪਟਿਆਲਾ, 6 ਜੁਲਾਈ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਦੁਬਾਰਾ ਘੋਖ ਵਿਚਾਰ ਕਰਕੇ ਉਸ ਵਿਚਲੀਆਂ ਤਰੁੱਟੀਆਂ ਅਤੇ ਕਮੀਆਂ ਖਾਲਸਾ […]









