ਪੀਐਸਈਬੀ ਨੇ ਐਲਾਣਿਆ 10ਵੀ ਦਾ ਨਤੀਜਾ : ਕੁੜੀਆਂ ਨੇ ਮਾਰੀ ਬਾਜੀ
ਚੰਡੀਗੜ, 11 ਮਈ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਅਵਲ ਰਹਿਣ ਵਾਲੇ ਵਿਦਿਆਰਥੀਆਂ ਅੰਦਰ ਭਾਰੀ ਖੁਸ਼ੀ ਤੇ ਉਸਾਹ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਫਰੀਦਕੋਟ ਦੇ ਜੈਤੋ ਸਥਿਤ ਸਰਸਵਤੀ ਸਕੂਲ ਦੀ ਹਰਲੀਨ ਸ਼ਰਮਾ ਨੇ ਪੰਜਾਬ ਪ੍ਰੀਖਿਆ ਵਿੱਚ ਅੱਵਲ ਰਹੀ। ਉਸਨੇ 650 ਵਿੱਚੋਂ 646 […]
ਪੀਐਸਈਬੀ ਨੇ ਐਲਾਣਿਆ 10ਵੀ ਦਾ ਨਤੀਜਾ : ਕੁੜੀਆਂ ਨੇ ਮਾਰੀ ਬਾਜੀ Read More »









