ਪੰਜਾਬੀ ਯੂਨੀਵਰਸਿਟੀ ਤੋੰ ਡਾ. ਜਗਪ੍ਰੀਤ ਕੌਰ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਮਿਲਿਆ ਅੰਤਰਰਾਸ਼ਟਰੀ ‘ਸਪਾਰਕ’ ਪ੍ਰਾਜੈਕਟ
ਪੰਜਾਬੀ ਯੂਨੀਵਰਸਿਟੀ ਤੋੰ ਡਾ. ਜਗਪ੍ਰੀਤ ਕੌਰ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਮਿਲਿਆ ਅੰਤਰਰਾਸ਼ਟਰੀ ‘ਸਪਾਰਕ’ ਪ੍ਰਾਜੈਕਟ -ਐੱਮ. ਡੀ. ਯੂ., ਰੋਹਤਕ ਦੀ ਅਧਿਆਪਕ ਡਾ. ਮਾਧੁਰੀ ਹੁੱਡਾ ਨਾਲ਼ ਸਾਂਝੇ ਤੌਰ ਉੱਤੇ ਪ੍ਰਾਪਤ ਹੋਇਆ -ਆਸਟ੍ਰੇਲੀਆ ਦੇ ਪਰਥ ਵਿਚਲੀ ਕਰਟਿਨ ਯੂਨੀਵਰਸਿਟੀ ਦੇ ਦੋ ਅਧਿਆਪਕਾਂ ਦੇ ਸਹਿਯੋਗ ਨਾਲ਼ ਚੜ੍ਹੇਗਾ ਨੇਪਰੇ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਤੋਂ ਮੁਖੀ ਡਾ. […]









