ਮੰਕੀਪੌਕਸ ਵਾਲੀਆਂ ਵਿਦੇਸ਼ੀ ਥਾਵਾਂ ਤੋਂ ਪਰਤਣ ਵਾਲੇ ਹਰੇਕ ਵਿਅਕਤੀ ਦੀ ਕੀਤੀ ਜਾ ਰਹੀ ਜਾਂਚ : ਕੇਂਦਰੀ ਸਿਹਤ ਮੰਤਰਾਲਾ
ਮੰਕੀਪੌਕਸ ਵਾਲੀਆਂ ਵਿਦੇਸ਼ੀ ਥਾਵਾਂ ਤੋਂ ਪਰਤਣ ਵਾਲੇ ਹਰੇਕ ਵਿਅਕਤੀ ਦੀ ਕੀਤੀ ਜਾ ਰਹੀ ਜਾਂਚ : ਕੇਂਦਰੀ ਸਿਹਤ ਮੰਤਰਾਲਾ ਨਵੀਂ ਦਿੱਲੀ : ਮੰਕੀਪੌਕਸ ਦੀ ਚੱਲ ਰਹੀ ਬਿਮਾਰੀ ਦੇ ਚਲਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਜੋ ਕੋਈ ਵੀ ਵਿਅਕਤੀ ਹਾਲ ਹੀ ਵਿੱਚ ਅਜਿਹੇ ਦੇਸ਼ ਤੋਂ ਪਰਤਿਆ ਹੈ, ਜਿੱਥੇ ਮੰਕੀਪੌਕਸ ਦੇ ਮਾਮਲੇ ਹਨ ਦੀ ਜਾਂਚ ਕੀਤੀ […]








