‘ਸਰੀਰਿਕ ਸਿੱਖਿਆ ਅਤੇ ਕਸਰਤੀ ਵਿਗਿਆਨ’ ਵਿਸ਼ੇ ਉੱਤੇ ਕੌਮਾਂਤਰੀ ਕਾਨਫ਼ਰੰਸ ਸ਼ੁਰੂ
ਕਾਨਫਰੰਸ ਵਿੱਚ ਸੱਤ ਦੇਸ਼ਾਂ ਦੇ 600 ਦੇ ਕਰੀਬ ਡੈਲੀਗੇਟ ਹਿੱਸਾ ਲੈ ਰਹੇ ਹਨ ਪੰਜਾਬੀ ਯੂਨੀਵਰਸਿਟੀ, ਪਟਿਆਲਾ 19- ‘ਜਿ਼ੰਦਗੀ ਵਿੱਚ ਸਿਹਤ ਸਭ ਤੋਂ ਜ਼ਰੂਰੀ ਸ਼ੈਅ ਹੈ। ਸਰੀਰ ਦੀ ਤੰਦਰੁਸਤੀ ਅੱਗੇ ਹੋਰ ਸਭ ਕੁੱਝ ਦਾ ਕੋਈ ਐਨਾ ਵੱਡਾ ਸਥਾਨ ਨਹੀਂ ਹੈ। ਪੈਸੇ, ਜਾਇਦਾਦਾਂ ਜਾਂ ਕੁੱਝ ਵੀ ਹੋਰ ਇਕੱਠਾ ਕਰਨ ਦੀ ਬਜਾਇ ਸਾਨੂੰ ਸਿਹਤਮੰਦ ਰਹਿਣ ਲਈ ਕੋਸਿ਼ਸ਼ ਕਰਦੇ […]
‘ਸਰੀਰਿਕ ਸਿੱਖਿਆ ਅਤੇ ਕਸਰਤੀ ਵਿਗਿਆਨ’ ਵਿਸ਼ੇ ਉੱਤੇ ਕੌਮਾਂਤਰੀ ਕਾਨਫ਼ਰੰਸ ਸ਼ੁਰੂ Read More »









