ਨਾਭਾ ਪਾਵਰ ਲਿਮਟਿਡ ਨੇ ਸਮਾਜ ਭਲਾਈ ਦੇ ਉਪਰਾਲਿਆਂ ਤਹਿਤ ਪੰਜ ਨਵੇਂ ਪੱਕੇ ਘਰ ਦਿੱਤੇ
ਕਮਜ਼ੋਰ ਪਰਿਵਾਰਾਂ ਨੂੰ ਪੰਜ ਪੱਕੇ ਮਕਾਨ ਸੌਂਪ ਕੇ ਸਮਾਜ ਭਲਾਈ ਲਈ ਆਪਣੀ ਅਟੁੱਟ ਵਚਨਬੱਧਤਾ ਦਾ ਸਬੂਤ ਦਿੱਤਾ ਰਾਜਪੁਰਾ: ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ.), ਜੋ ਕਿ ਰਾਜਪੁਰਾ ਵਿਖੇ 2×700 ਮੈਗਾਵਾਟ ਦੇ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਨੇ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਪੰਜ ਜ਼ਿਲ੍ਹਿਆਂ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਪੰਜ ਪੱਕੇ ਮਕਾਨ […]
ਨਾਭਾ ਪਾਵਰ ਲਿਮਟਿਡ ਨੇ ਸਮਾਜ ਭਲਾਈ ਦੇ ਉਪਰਾਲਿਆਂ ਤਹਿਤ ਪੰਜ ਨਵੇਂ ਪੱਕੇ ਘਰ ਦਿੱਤੇ Read More »









