ਵਧਦੀ ਅਬਾਦੀ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਵੇਗਾ ਵਿਸ਼ਵ ਅਬਾਦੀ ਦਿਵਸ : ਸਿਵਲ ਸਰਜਨ
ਵਧਦੀ ਅਬਾਦੀ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਵੇਗਾ ਵਿਸ਼ਵ ਅਬਾਦੀ ਦਿਵਸ : ਸਿਵਲ ਸਰਜਨ ਪਟਿਆਲਾ, 26 ਜੂਨ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਮਨਾਉਣ ਲਈ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਮੋਬਲਾਈਜੇਸ਼ਨ ਪੰਦਰ੍ਹਵਾੜਾ (ਦੰਪਤੀ ਸੰਪਰਕ ਪੰਦਰ੍ਹਵਾੜਾ) ਮਨਾਇਆ ਜਾ […]









