ਪੰਜਾਬੀ ਯੂਨੀਵਰਸਿਟੀ ਵਿੱਚ ਡਿਸਟੈਂਸ ਸਿੱਖਿਆ ਵਿਭਾਗ ਦੇ ਦਾਖਲੇ ਹੋਏ ਬੰਦ: ਪੀ.ਐਸ.ਯੂ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ
ਪੰਜਾਬੀ ਯੂਨੀਵਰਸਿਟੀ ਵਿੱਚ ਡਿਸਟੈਂਸ ਸਿੱਖਿਆ ਵਿਭਾਗ ਦੇ ਦਾਖਲੇ ਹੋਏ ਬੰਦ: ਪੀ.ਐਸ.ਯੂ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ ਅੱਜ ਮਿਤੀ 26 ਜੁਲਾਈ 2023 ਨੂੰ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਇਆਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿੱਚ ਦੂਰਵਰਤੀ ਸਿੱਖਿਆ (ਡਿਸਟੈਂਸ ਐਜੂਕੇਸ਼ਨ) ਵਿਭਾਗ ਦੇ ਵਿਦਿਅਕ ਸੈਸ਼ਨ 2023-24 ਲਈ ਦਾਖਲੇ ਨਾ ਹੋਣ ਦੇ ਕਾਰਨਾਂ ਦੀ ਪੰਜਾਬ […]







