ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਤਾਰ ਕੰਬਾਇਨਜ਼ ਦੇ ਬਾਨੀ ਅਮਰਜੀਤ ਸਿੰਘ ਲੋਟੇ ਦੀ ਸਵੈ-ਜੀਵਨੀ ‘ਲੋਹਾਰ ਦਾ ਪੁੱਤਰ’ ਜਾਰੀ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਤਾਰ ਕੰਬਾਇਨਜ਼ ਦੇ ਬਾਨੀ ਅਮਰਜੀਤ ਸਿੰਘ ਲੋਟੇ ਦੀ ਸਵੈ-ਜੀਵਨੀ ‘ਲੋਹਾਰ ਦਾ ਪੁੱਤਰ’ ਜਾਰੀ -ਅਮਰਜੀਤ ਸਿੰਘ ਲੋਟੇ ਵੱਲੋਂ ਖੂਹ ਦੀਆਂ ਟਿੰਡਾਂ ਤੋਂ ਦੇਸ਼ ਦੀ ਪਹਿਲੀ ਕੰਬਾਇਨ ਤੇ ਟ੍ਰੈਕਟਰ ਦੇ ਨਿਰਮਾਣ ਤੱਕ ਮਾਰੀਆਂ ਮੱਲਾਂ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ-ਵਿੱਤ ਮੰਤਰੀ ਚੀਮਾ -ਕਿਹਾ, ਲੋਹਾਰ ਪੁੱਤਰ ਪੁਸਤਕ ਖੇਤੀ ਇੰਡਸਟਰੀ ਦਾ ਇਨਸਾਇਕਲੋਪੀਡੀਆ ਸਾਬਤ ਹੋਵੇਗੀ […]









