ਐਮ.ਐਮ.ਮੋਦੀ ਕਾਲਜ ਦੀ ਲੈਫਟੀਨੈਂਟ ਡਾ. ਨਿਧੀ ਗੁਪਤਾ ਨੂੰ ਐਨ.ਸੀ.ਸੀ. ਦੀ ਪ੍ਰੀ-ਕਮਿਸ਼ਨਿੰਗ ਟ੍ਰ਼ੇਨਿੰਗ ਕੋਰਸ ਪੂਰਾ ਕਰਨ ਤੇ ਸਣਮਾਨਿਤ ਕੀਤਾ ਗਿਆ
ਐਮ.ਐਮ.ਮੋਦੀ ਕਾਲਜ ਦੀ ਲੈਫਟੀਨੈਂਟ ਡਾ. ਨਿਧੀ ਗੁਪਤਾ ਨੂੰ ਐਨ.ਸੀ.ਸੀ. ਦੀ ਪ੍ਰੀ-ਕਮਿਸ਼ਨਿੰਗ ਟ੍ਰ਼ੇਨਿੰਗ ਕੋਰਸ ਪੂਰਾ ਕਰਨ ਤੇ ਸਣਮਾਨਿਤ ਕੀਤਾ ਗਿਆ ਪਟਿਆਲਾ: 22 ਅਗਸਤ, 2023 ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਕੈਮਿਸਟਰੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਨਿਧੀ ਗੁਪਤਾ ਨੂੰ ਐਨ.ਸੀ.ਸੀ. ਪ੍ਰੀ-ਕਮਿਸ਼ਨਿੰਗ ਕੋਰਸ ਪੀ.ਆਰ.ਐਨ.ਸੀ.-110 (ਸੀਨੀਅਰ ਵਿੰਗ) ਜੋ ਕਿ ਗਵਾਲਿਅਰ (ਮੱਧ ਪ੍ਰਦੇਸ਼) ਵਿੱਚ ਆਫਿਸਰਜ਼ ਟਰੇਨਿੰਗ ਅਕੈਡਮੀ (ਓ.ਟੀ.ਏ.) ਵਿਖੇ […]









