ਜਾਗਦੇ ਰਹੋ ਕਲੱਬ ਨੇ ਹਾਂਡਾ ਫਾਰਮ ਸਨੌਰ ਵਿਖੇ, ਲਾਇਆ ਖੂਨਦਾਨ ਕੈਂਪ
ਸਨੌਰ, 23 ਜੂਨ – ਜਾਗਦੇ ਰਹੋ ਕਲੱਬ ਨੇ ਹਾਂਡਾ ਫਾਰਮ ਦੇ ਵਿਸੇਸ ਸਹਿਯੋਗ ਨਾਲ ਹਾਂਡਾ ਫਾਰਮ ਤੇ ਸਮਿਵਿੰਗ ਪੂਲ ਖਾਂਸਿਆ ਰੋਡ ਸਨੌਰ ਵਿਖੇ,ਖੂਨਦਾਨ ਕੈਂਪ ਲਾਇਆ ਗਿਆ।ਇਹ ਖੂਨਦਾਨ ਕੈਪ ਪਾਲੀ ਹਾਂਡਾ ਦੀ ਯੋਗ ਹੇਠ ਲਗਾਇਆ ਗਿਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਪਾਲੀ ਹਾਂਡਾ ਨੇ ਖੁਦ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਪ ਵਿੱਚ ਡਾ.ਗੁਰਸੰਤ ਸਿੰਘ ਬੋਸਰ ਤੇ ਕਮਲ ਬਾਂਊਸਰ ਪਟਿਆਲਾ […]
ਜਾਗਦੇ ਰਹੋ ਕਲੱਬ ਨੇ ਹਾਂਡਾ ਫਾਰਮ ਸਨੌਰ ਵਿਖੇ, ਲਾਇਆ ਖੂਨਦਾਨ ਕੈਂਪ Read More »








