ਅਕਾਲੀ ਧੜਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਥ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ : ਜਥੇਦਾਰ ਲੰਗ
ਅਕਾਲੀ ਧੜਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਥ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ : ਜਥੇਦਾਰ ਲੰਗ -ਟਕਸਾਲੀ ਅਕਾਲੀ ਨੇਤਾਵਾਂ ਨੇ ਕੀਤੀ ਸਮੁਚੇ ਧੜਿਆਂ ਨੂੰ ਅਪੀਲ ਪਟਿਆਲਾ : ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ ਵਿਚਕਾਰ ਮਚੀ ਆਪਸੀ ਲੜਾਈ ਦਾ ਸੇਕ ਹੁਣ ਸਮੁਚੇ ਨੇਤਾਵਾਂ ਤੱਕ ਜਾ ਪੁੱਜਾ ਹੈ । ਅੱਜ ਇੱਥੇ ਟਕਸਾਲੀ […]









