ਤੇਜ ਹਨੇਰੀ, ਝੱਖੜ ਤੇ ਮੀਹ ਕਾਰਨ ਦਿਲੀ ਹਵਾਈ ਅੱਡੇ ਤੇ ਤਬਾਹੀ
ਨਵੀਂ ਦਿੱਲੀ, 08 ਜੂਨ 2026 : ਬੀਤੇ ਦਿਨੀ ਦੇਰ ਸ਼ਾਮ ਚਲੀ ਤੇਜ ਹਨੇਰੀ, ਝਖੜ ਅਤੇ ਮੀਹ ਨੇ ਦਿਲੀ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਤਬਾਹੀ ਦਾ ਮੰਜਰ ਜਾਰੀ ਰਖਿਆ, ਜਿਸ ਕਾਰਨ ਤਿੰਨ ਜਹਾਜਾਂ ਨੂੰ ਵੀ ਨੁਕਸਾਨ ਪੁਜਾ ਹੈ। ਜਾਣਕਾਰੀ ਦੇ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਐਤਵਾਰ ਸ਼ਾਮ ਆਏ ਤੇਜ਼ ਮੀਂਹ ਅਤੇ ਤੂਫ਼ਾਨੀ ਹਵਾਵਾਂ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ […]
ਤੇਜ ਹਨੇਰੀ, ਝੱਖੜ ਤੇ ਮੀਹ ਕਾਰਨ ਦਿਲੀ ਹਵਾਈ ਅੱਡੇ ਤੇ ਤਬਾਹੀ Read More »









