ਟਰੰਪ–ਜਿਨਪਿੰਗ ਨੇ ਯੂਕਰੇਨ ਦੇ ਮਾਮਲਿਆਂ ਸਬੰਧੀ ਕੀਤੀ ਵਿਚਾਰ ਚਰਚਾ
ਦਿੱਲੀ, 25 ਨਵੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਇੱਕ ਟੈਲੀਫੋਨ ਕਾਲ ਦੌਰਾਨ ਵਪਾਰਕ ਤਣਾਅ ਨੂੰ ਲੈ ਕੇ ਲੰਬੀ ਗੱਲਬਾਤ ਕੀਤੀ ਹੈ। ਉਨਾ ਯੂਕਰੇਨ ਦੇ ਮਾਮਲਿਆਂ ਉਪਰ ਵੀ ਵਿਚਾਰ ਚਰਚਾਕੀਤੀ ਹੈ। ਜਿਕਰਯੋਗ ਹੈ ਕਿ ਦੋਵੇ ਨੇਤਾਵਾਂ ਨੇ ਤਾਇਵਾਨ ਦੀ ਸਥਿਤੀ ਅਤੇ ਯੂਕਰੇਨ ਸੰਬੰਧੀ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਹ […]
ਟਰੰਪ–ਜਿਨਪਿੰਗ ਨੇ ਯੂਕਰੇਨ ਦੇ ਮਾਮਲਿਆਂ ਸਬੰਧੀ ਕੀਤੀ ਵਿਚਾਰ ਚਰਚਾ Read More »









