ਕਾਰ ਦਰਖਤ ਨਾਲ ਟਕਰਾਉਣ ਕਾਰਨ ਦੋ ਔਰਤਾਂ ਦੀ ਮੌਤ, ਕਈ ਜਖਮੀ
ਹੁਸ਼ਿਆਰਪੁਰ, 25 ਨਵੰਬਰ : ਇਕ ਵਿਆਹ ਸਮਾਗਮ ਤੋ ਪਰਤ ਰਹੀ ਕਾਰ ਅਚਾਲਕ ਸੰਤੁਲਨ ਗਵਾਉਣ ਕਾਰਨ ਦਰਖਤ ਨਾਲ ਟਕਰਾ ਗਈ, ਜਿਸ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਤੇ ਬਾਕੀ ਮੈਬਰ ਜਖਮੀ ਹੋ ਗਏ, ਜਿਨਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਵਿੱਚ ਐਤਵਾਰ ਸ਼ਾਮ ਨੂੰ ਮਿਆਣੀ ਰੋਡ ’ਤੇ ਪਿੰਡ ਬਸੋਆ […]
ਕਾਰ ਦਰਖਤ ਨਾਲ ਟਕਰਾਉਣ ਕਾਰਨ ਦੋ ਔਰਤਾਂ ਦੀ ਮੌਤ, ਕਈ ਜਖਮੀ Read More »









