ਮੈਸੀ ਦੇ ਸਮਾਗਮ ਦੌਰਾਨ ਹਫੜਾ-ਦਫੜੀ ਮਾਮਲਾ : ਰਾਜਪਾਲ ਵੱਲੋਂ ਸਟੇਡੀਅਮ ਦਾ ਦੌਰਾ
ਕੋਲਕਾਤਾ, 15 ਦਸੰਬਰ : ਅਰਜਨਟੀਨਾ ਦੇ ਵਿਸ਼ਵ ਪ੍ਰਸਿੱਧ ਫੁਟਬਾਲਰ ਲਿਓਨਲ ਮੈਸੀ ਦੀ ਆਮਦ ਮੌਕੇ ਸਾਲਟ ਲੇਕ ਸਟੇਡੀਅਮ ਵਿੱਚ ਮਚੀ ਭਗਦੜ ਦੇ ਇੱਕ ਦਿਨ ਬਾਅਦ ਪੱਛਮੀ ਬੰਗਾਲ ਦੇ ਰਾਜਪਾਲ ਸੀ. ਪੀ. ਆਨੰਦ ਬੋਸ ਨੇ ਜਾਂਚ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਸਟੇਡੀਅਮ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀ ਰਾਜਪਾਲ ਨੂੰ ਸਾਲਟ […]
ਮੈਸੀ ਦੇ ਸਮਾਗਮ ਦੌਰਾਨ ਹਫੜਾ-ਦਫੜੀ ਮਾਮਲਾ : ਰਾਜਪਾਲ ਵੱਲੋਂ ਸਟੇਡੀਅਮ ਦਾ ਦੌਰਾ Read More »









