ਸੈਲੂਨ ਮਾਲਕ ਨੇ ਪਤਨੀ ਤੇ ਦੋ ਬਚਿਆਂ ਸਣੇ ਕੀਤੀ ਖੁਦਕੁਸ਼ੀ
ਫਿਰੋਜ਼ਪੁਰ : ਫਿਰੋਜਪੁਰ ਵਿਖੇ ਅੱਜ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ ਸੈਲੂਨ ਮਾਲਕ ਨੇ ਆਪਣੀ ਪਤਨੀ ਤੇ ਦੋ ਬਚਿਆਂ ਸਣੇ ਖੁਦਕੁਸ਼ੀ ਕਰ ਲਈ ਹੈ, ਜਿਸ ਕਾਰਨ ਮਾਹੌਲ ਪੂਰੀ ਤਰ੍ਹਾਗਮਗੀਨ ਬਣਿਆ ਪਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਦੇ ਪ੍ਰਸਿੱਧ ਮਾਹੀ ਸੈਲੂਨ ਦੇ ਮਾਲਕ ਅਮਨਦੀਪ ਸਿੰਘ ਉਰਫ਼ ਮਾਹੀ ਨੇ ਪਹਿਲਾਂ ਆਪਣੀ […]
ਸੈਲੂਨ ਮਾਲਕ ਨੇ ਪਤਨੀ ਤੇ ਦੋ ਬਚਿਆਂ ਸਣੇ ਕੀਤੀ ਖੁਦਕੁਸ਼ੀ Read More »









