ਮਾਲਵਾ

Malwa

crime

ਘਰੇਲੂ ਕਲੇਸ਼ ਨੇ ਲੈ ਲਈ ਜਾਨ, ਦੋ ਧੀਆਂ ਦੀ ਮਾਂ ਨੇ ਮਾਰੀ ਨਹਿਰ ਵਿਚ ਛਾਲ, ਮੌਤ

ਰਾਜਪੁਰਾ, 16 ਜਨਵਰੀ : ਪਿੰਡ ਸਾਹਲ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਧੀਆਂ ਦੀ ਮਾਂ ਇਕ ਮਹਿਲਾ ਨੇ ਘਰੇਲੂ ਕਲੇਸ ਤੋ ਤੰਗ ਪਰੇਸ਼ਾਨ ਹੋ ਕੇ ਨਹਿਰ ਵਿਚ ਛਲਾਗ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕਾ ਦੀ ਪਛਾਣ 34 ਸਾਲਾ ਅਮਨਦੀਪ ਕੌਰ ਵਜੋਂ ਹੋਈ ਹੈ, ਜੋ ਦੋ ਧੀਆਂ […]

ਘਰੇਲੂ ਕਲੇਸ਼ ਨੇ ਲੈ ਲਈ ਜਾਨ, ਦੋ ਧੀਆਂ ਦੀ ਮਾਂ ਨੇ ਮਾਰੀ ਨਹਿਰ ਵਿਚ ਛਾਲ, ਮੌਤ Read More »

nigam

ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਦੀ ਅਗਵਾਈ ’ਚ ਨਾਈਟ ਸ਼ੈਲਟਰਾ ਵਿੱਚ ਮੈਡੀਕਲ ਕੈਂਪ

ਪਟਿਆਲਾ, 16 ਜਨਵਰੀ – ਬੀਤੀ ਰਾਤ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੇ ਨਿਰਦੇਸ਼ ਤਹਿਤ ਨਿਗਮ ਟੀਮ ਵਲੋਂ ਹੈਲਥ ਅਫਸਰ ਡਾ ਨਵਿੰਦਰ ਸਿੰਘ ਦੀ ਅਗਵਾਈ ਵਿਚ ਸ਼ਹਿਰ ਦੇ ਨਾਈਟ ਸ਼ੈਲਟਰਾ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ, ਜਿਸਦਾ ਮੁੱਖ ਉਦੇਸ਼ ਉੱਥੇ ਰਹਿ ਰਹੇ ਬੇਘਰਾਂ ਜਾ ਜਰੂਰਤਮੰਦ ਲੋਕਾਂ ਦੀ ਸਿਹਤ ਦੀ ਜਾਂਚ ਕਰਨਾ ਅਤੇ ਉਨ੍ਹਾਂ ਨੂੰ

ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਦੀ ਅਗਵਾਈ ’ਚ ਨਾਈਟ ਸ਼ੈਲਟਰਾ ਵਿੱਚ ਮੈਡੀਕਲ ਕੈਂਪ Read More »

mandy

ਪੰਜਾਬੀ ਅਦਾਕਾਰਾ ਮੈਂਡੀ ਤੱਖੜ ਦਾ ਆਪਸੀ ਸਹਿਮਤੀ ਨਾਲ ਹੋਇਆ ਤਲਾਕ

ਚੰਡੀਗੜ, 16 ਜਨਵਰੀ : ਪੰਜਾਬੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਮੈਂਡੀ ਤੱਖੜ ਅਤੇ ਉਨ੍ਹਾਂ ਦੇ ਪਤੀ ਸ਼ੇਖਰ ਕੌਸ਼ਲ ਦਾ ਅੱਜ ਕੋਰਟ ਵਿਚ ਆਪਸੀ ਸਹਿਮਤੀ ਤੋ ਬਾਅਦ ਤਲਾਕ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰਮ ਮੈਡੀ ਤੱਖੜ ਦੇ ਵਕੀਲ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਤਲਾਕ ਸਬੰਧੀ ਪਹਿਲੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਹਾਲਾਂਕਿ

ਪੰਜਾਬੀ ਅਦਾਕਾਰਾ ਮੈਂਡੀ ਤੱਖੜ ਦਾ ਆਪਸੀ ਸਹਿਮਤੀ ਨਾਲ ਹੋਇਆ ਤਲਾਕ Read More »

crime

ਡੀਸੀ ਦਫਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਹਾਈ ਅਲਰਟ

ਚੰਡੀਗੜ੍ਹ, 16 ਜਨਵਰੀ : ਪੰਜਾਬ ਵਿਚ ਡੀਸੀ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਅੱਜ ਮਿਲੀ ਧਮਕੀ ਤੋ ਬਾਅਦ ਜਿਥੇ ਜਿਲਾ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਹਥਾਂ ਪੈਰਾਂ ਦੀ ਪੈ ਗਈ, ਉਥੇ ਜਾਂਚ ਟੀਮਾਂ ਪੂਰੀ ਤਰ੍ਹਾਂ ਐਕਟਿਵ ਹੋ ਗਈਆਂ। ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਮੁਕਤਸਰ, ਗੁਰਦਾਸਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ

ਡੀਸੀ ਦਫਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਹਾਈ ਅਲਰਟ Read More »

yoon

ਮਾਰਸ਼ਲ ਲਾਅ ਮਾਮਲਾ : ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਵੱਡਾ ਝਟਕਾ, ਹੋਈ ਜੇਲ

ਦਿੱਲੀ, 16 ਜਨਵਰੀ : ਦੱਖਣੀ ਕੋਰੀਆ ਵਿੱਚ ਮਾਰਸ਼ਲ ਲਾਅ ਨਾਲ ਜੁੜੇ ਵਿਵਾਦੀ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਜੇਲ ਦੀ ਸਜਾ ਸੁਣਾਈ ਹੈ। ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਸਾਲ 2024 ਦੇ ਅਖੀਰ ਵਿੱਚ ਜਾਰੀ ਕੀਤੇ ਗਏ ਮਾਰਸ਼ਲ ਲਾਅ ਸੰਬੰਧੀ ਫ਼ਰਮਾਨ ਅਤੇ ਉਸ ਨਾਲ ਜੁੜੇ ਹੋਰ ਦੋਸ਼ਾਂ ਨਾਲ ਸਬੰਧਤ

ਮਾਰਸ਼ਲ ਲਾਅ ਮਾਮਲਾ : ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਵੱਡਾ ਝਟਕਾ, ਹੋਈ ਜੇਲ Read More »

g

ਐਕਸ ਦਾ ਵੱਡਾ ਕਦਮ, AI ਚੈਟਬੋਟ ‘ਗਰੋਕ’ ’ਤੇ ਅਸਲ ਲੋਕਾਂ ਦੀ ਅਸ਼ਲੀਲ ਤਸਵੀਰ ਬਣਾਉਣ ’ਤੇ ਪਾਬੰਦੀ

ਦਿੱਲੀ, 16 ਜਨਵਰੀ : ਮਾਈਕ੍ਰੋਬਲੋਗਿੰਗ ਪਲੇਟਫਾਰਮ ਐਕਸ (X) ਨੇ ਅਸ਼ਲੀਲ ਡੀਪਫੇਕ ਸਮੱਗਰੀ ਨੂੰ ਲੈ ਕੇ ਉੱਠੇ ਭਾਰੀ ਵਿਰੋਧ ਦੇ ਮੱਦੇਨਜ਼ਰ ਆਪਣੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਚੈਟਬੋਟ ‘ਗਰੋਕ’ ਲਈ ਨਵੇਂ ਤਕਨੀਕੀ ਨਿਯੰਤਰਣ ਲਾਗੂ ਕਰ ਦਿੱਤੇ ਹਨ। ਦਸ ਦਈਏ ਕਿ ਇਸ ਕਦਮ ਨੂੰ ਡਿਜ਼ਿਟਲ ਸੁਰੱਖਿਆ ਅਤੇ ਨਿੱਜਤਾ ਦੇ ਮਾਮਲੇ ਵਿੱਚ ਐਕਸ ਵੱਲੋਂ ਇਕ ਮਹੱਤਵਪੂਰਨ ਤਬਦੀਲੀ ਵਜੋਂ ਦੇਖਿਆ ਜਾ ਰਿਹਾ

ਐਕਸ ਦਾ ਵੱਡਾ ਕਦਮ, AI ਚੈਟਬੋਟ ‘ਗਰੋਕ’ ’ਤੇ ਅਸਲ ਲੋਕਾਂ ਦੀ ਅਸ਼ਲੀਲ ਤਸਵੀਰ ਬਣਾਉਣ ’ਤੇ ਪਾਬੰਦੀ Read More »

naksal

ਬੀਜਾਪੁਰ ਵਿੱਚ ਨਕਸਲਵਾਦ ਨੂੰ ਵੱਡਾ ਝਟਕਾ, 50 ਦੇ ਕਰੀਬ ਮਾਓਵਾਦੀਆਂ ਕੀਤਾ ਆਤਮ-ਸਮਰਪਣ

ਦਿੱਲੀ, 16 ਜਨਵਰੀ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲਵਾਦ ਖ਼ਿਲਾਫ਼ ਸਰਕਾਰ ਅਤੇ ਪੁਲਿਸ ਵਲੋ ਜਿਥੇ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਅੱਜ ਤਾਜਾ ਮਾਮਲੇ ਵਿਚ 50 ਦੇ ਕਰੀਬ ਨਕਸਲੀਆਂ ਵਲੋ ਆਤਮ ਸਮਰਣ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਮਾਓਵਾਦੀ ਵੱਡੀ ਇਨਾਮ ਰਾਸ਼ੀ ਵਾਲੇ ਸਨ, ਜਿਨਾ ਨੂੰ ਹਿਰਾਸਤ ਵਿਚ ਲੈ ਲਿਆਗਿਆ

ਬੀਜਾਪੁਰ ਵਿੱਚ ਨਕਸਲਵਾਦ ਨੂੰ ਵੱਡਾ ਝਟਕਾ, 50 ਦੇ ਕਰੀਬ ਮਾਓਵਾਦੀਆਂ ਕੀਤਾ ਆਤਮ-ਸਮਰਪਣ Read More »

ਕੈਨੇਡਾ ਨੇ ਕਈ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ਕੀਤੀ ਸੂਚੀ ਜਾਰੀ

ਦਿੱਲੀ, 16 ਜਨਵਰੀ : ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਦੇ ਲਈ ਕਈ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ਸੂਚੀ ਜਾਰੀ ਕੀਤੀ ਹੈ, ਜਿਸ ਤਹਿਤ ਐਡਵਾਈਜ਼ਰੀ ਵਿੱਚ ਇਰਾਨ, ਵੈਨੇਜ਼ੁਏਲਾ, ਰੂਸ, ਉੱਤਰੀ ਕੋਰੀਆ, ਇਰਾਕ, ਲਿਬੀਆ, ਅਫ਼ਗ਼ਾਨਿਸਤਾਨ, ਬੇਲਾਰੂਸ, ਬੁਰਕੀਨਾ ਫਾਸੋ, ਮੱਧ ਅਫ਼ਰੀਕੀ ਗਣਰਾਜ, ਹੈਤੀ, ਮਾਲੀ, ਦੱਖਣੀ ਸੁਡਾਨ, ਮਿਆਂਮਾਰ, ਨਾਈਜਰ, ਸੋਮਾਲੀਆ, ਸੁਡਾਨ, ਸੀਰੀਆ, ਯੂਕਰੇਨ ਅਤੇ ਯਮਨ ਵਰਗੇ ਦੇਸ਼ਾਂ ਦੇ

ਕੈਨੇਡਾ ਨੇ ਕਈ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ਕੀਤੀ ਸੂਚੀ ਜਾਰੀ Read More »

iran

ਇਰਾਨ ਵਿੱਚ ਪ੍ਰਦਰਸ਼ਨਾਂ ਦਰਮਿਆਨ ਸਰਕਾਰ ਦਾ ਅਹਿਮ ਫੈਸਲਾ, ਦਿਤੀ ਛੂਟ

ਦਿਲੀ, 13 ਜਨਵਰੀ : ਇਰਾਨ ਵਿਚ ਪਿਛਲੇ ਕਾਫੀ ਦਿਨਾਂ ਤੋ ਸਥਿਤੀ ਬਹੁਤ ਜਿਆਦਾ ਤਣਾਅਪੂਰਨ ਬਣੀ ਪਈ ਹੈ। ਮਹਿੰਗਾਈ ਅਤੇ ਮੁਦਰਾ ਦੀ ਕਦਰ ਵਿੱਚ ਆਈ ਭਾਰੀ ਗਿਰਾਵਟ ਖ਼ਿਲਾਫ਼ ਦੇਸ਼ ਭਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮਾਹੌਲ ਵਿਚ ਇਰਾਨੀ ਸਰਕਾਰ ਨੇ ਪਹਿਲੀ ਵਾਰ ਲੋਕਾਂ ਨੂੰ ਆਪਣੇ ਮੋਬਾਈਲ ਫੋਨਾਂ ਰਾਹੀਂ ਵਿਦੇਸ਼ ਰਹਿੰਦੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਗੱਲਬਾਤ

ਇਰਾਨ ਵਿੱਚ ਪ੍ਰਦਰਸ਼ਨਾਂ ਦਰਮਿਆਨ ਸਰਕਾਰ ਦਾ ਅਹਿਮ ਫੈਸਲਾ, ਦਿਤੀ ਛੂਟ Read More »

dhillon

ਲੋਹੜੀ ਦੇ ਦਿਨ ਗਾਇਕ ਅਰਜਨ ਢਿੱਲੋਂ ਦੇ ਘਰ ਸੋਗ, ਪਿਤਾ ਦੀ ਮੌਤ

ਚੰਡੀਗੜ੍ਹ | 13 ਜਨਵਰੀ : ਲੋਹੜੀ ਦੇ ਤਿਉਹਾਰ ਮੌਕੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਅਰਜਨ ਢਿੱਲੋਂ ਨੂੰ ਗਹਿਰਾ ਨਿੱਜੀ ਸਦਮਾ ਪਹੁੰਚਿਆ ਹੈ। ਉਨ੍ਹਾਂ ਦੇ ਪਿਤਾ ਬੂਟਾ ਢਿੱਲੋਂ ਦਾ ਅੱਜ ਦੇਹਾਂਤ ਹੋ ਗਿਆ। ਉਹ ਲਗਭਗ 70 ਸਾਲਾਂ ਦੇ ਸਨ ਅਤੇ ਕਾਫ਼ੀ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਦਸ ਦਈਏ ਕਿ ਇਸ ਖਬਰ ਨਾਲ ਸੰਗੀਤ

ਲੋਹੜੀ ਦੇ ਦਿਨ ਗਾਇਕ ਅਰਜਨ ਢਿੱਲੋਂ ਦੇ ਘਰ ਸੋਗ, ਪਿਤਾ ਦੀ ਮੌਤ Read More »

Scroll to Top