ਮੋਟਰ ਗੱਡੀ ਮਾਲਕ/ਚਾਲਕ ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ ‘ਚ ਆਪਣਾ ਮੋਬਾਇਲ ਨੰਬਰ ਅੱਪਡੇਟ ਕਰਵਾਉਣ
ਸੂਬੇ ਅੰਦਰ ਈ-ਚਲਾਨਿੰਗ ਸਿਸਟਮ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਪਟਿਆਲਾ, 20 ਜੂਨ: ਸਕੱਤਰ ਜ਼ਿਲ੍ਹਾ ਰਿਜਨਲ ਟਰਾਂਸਪੋਰਟ ਅਥਾਰਟੀ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੂਬੇ ਅੰਦਰ ਈ-ਚਲਾਨਿੰਗ ਸਿਸਟਮ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਮੂਹ ਮੋਟਰ […]
ਮੋਟਰ ਗੱਡੀ ਮਾਲਕ/ਚਾਲਕ ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ ‘ਚ ਆਪਣਾ ਮੋਬਾਇਲ ਨੰਬਰ ਅੱਪਡੇਟ ਕਰਵਾਉਣ Read More »








