ਵੀਡੀਓ-ਭਾਸ਼ਣਾਂ ਦੀ ਸਿਖਲਾਈ ਲਈ ਵਰਕਸ਼ਾਪ ਲਗਾਈ
ਵੀਡੀਓ-ਭਾਸ਼ਣਾਂ ਦੀ ਸਿਖਲਾਈ ਲਈ ਵਰਕਸ਼ਾਪ ਲਗਾਈ ਪਟਿਆਲਾ- ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ.ਆਰ.ਸੀ.) ਵੱਲੋਂ ਮੂਕਸ ਕੋਰਸਾਂ ਲਈ ਬਣਾਏ ਜਾਂਦੇ ਵੀਡੀਓ-ਭਾਸ਼ਣਾਂ ਬਾਰੇ ਇੱਕ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦੌਰਾਨ ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਵਿਖੇ ਕਾਰਜਸ਼ੀਲ ਡਾ. ਤਰੁਣ ਅਰੋੜਾ ਦੀ ਅਗਵਾਈ ਵਾਲੇ ਮੂਕਸ ਪ੍ਰੋਗਰਾਮ ਵਿੱਚ ਸ਼ਾਮਿਲ ਵੱਖ-ਵੱਖ ਅਧਿਆਪਕਾਂ ਨੇ ਸਿਖਲਾਈ ਹਾਸਿਲ ਕੀਤੀ। ਇਹ ਅਧਿਆਪਕ ਉੱਤਰੀ ਭਾਰਤ […]
ਵੀਡੀਓ-ਭਾਸ਼ਣਾਂ ਦੀ ਸਿਖਲਾਈ ਲਈ ਵਰਕਸ਼ਾਪ ਲਗਾਈ Read More »







