ਪਲਾਟ ਵੰਡ ਘਪਲੇ ’ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵੱਡਾ ਝਟਕਾ, 10 ਸਾਲ ਕੈਦ ਦੀ ਸਜ਼ਾ
ਦਿੱਲੀ, 2 ਫਰਵਰੀ : ਬੰਗਲਾਦੇਸ਼ ਅੰਦਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਲੈ ਕੇ ਇਕ ਹੋਰ ਵੱਡਾ ਕਦਮ ਚੁਕਦਿਆਂ ਉਨਾ ਨੂੰ ਇਕ ਮਾਮਲੇ ਵਿਚ ਦੋਸੀ ਠਹਿਰਾਉਦੇ 10 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਦੇ ਅਨੁਸਾਰ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਪੂਰਬਾਂਚਲ ਨਿਊ ਟਾਊਨ ਸਰਕਾਰੀ ਪ੍ਰਾਜੈਕਟ ਹੇਠ ਪਲਾਟਾਂ ਦੀ ਵੰਡ ਵਿੱਚ ਹੋਈ ਕਥਿਤ ਭ੍ਰਿਸ਼ਟਾਚਾਰ […]
ਪਲਾਟ ਵੰਡ ਘਪਲੇ ’ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵੱਡਾ ਝਟਕਾ, 10 ਸਾਲ ਕੈਦ ਦੀ ਸਜ਼ਾ Read More »









